Appeal to Arvind kejriwal to end fast unto death of Vikram Singh Dhanaula

Vikram Dhanaula

 

ਓਹਨਾ ਸਭਨਾ ਸਿਖ ਵੀਰਾਂ ਅਤੇ ਭੈਣਾ ਅਗੇ ਹਥ ਜੋੜ ਕੇ ਬਿਨਤੀ ਹੈ ਜੋ ਅਰਵਿੰਦ ਕੇਜਰੀਵਾਲ ਦੇ ਲਾਗੇ ਨੇ, ਉਸ ਨਾਲ ਜਿਹਨਾ ਦੇ ਨੇੜਲੇ ਸੰਬੰਧ ਨੇ, ਜਿਹਨਾ ਦਾ ਉਸ ਨਾਲ ਉਠਣਾ-ਬੈਠਨਾ ਹੈ ਜਾਂ ਜਿਹੜੇ ਉਸ ਨੂੰ ਬੇ-ਰੋਕ ਟੋਕ ਮਿਲ ਸਕਦੇ ਨੇ !

Arvind ji

ਕਿਰਪਾ ਕਰੋ ਜਿੱਤ ਤੇ ਮਿਲ ਗਈ ਹੈ ! ਹੁਣ ਸਬ ਤੋਂ ਪਹਿਲਾਂ ਵੀਰ ਵਿਕਰਮ ਸਿੰਘ ਧਨੌਲਾ ਦੀ ਸਾਰ ਲਵੋ! ਦਿੱਲੀ ਦੀ ਸਰਕਾਰ ਬਣ ਚੁਕੀ ਹੈ! ਅਰਵਿੰਦ ਕੇਜਰੀਵਾਲ ਮੁਖ ਮੰਤਰੀ ਵਜੋਂ ਸੌਂਹ ਚੁਕੇਗਾ ! ਉਸਨੇ ਸਿਖਾਂ ਨਾਲ ਵਾਦਾ ਵੀ ਕੀਤਾ ਹੈ ਕਿ ੧੯੮੪ ਦੇ ਸਿਖਾਂ ਦੇ ਕਾਤਲਾਂ ਨੂ ਓਹ ਸਜ਼ਾ ਦਵਾਏਗਾ! ਅਸੀਂ ਇਹ ਨਹੀ ਕਹੰਦੇ ਕਿ ਇਹ ਕੰਮ ਓਹ ਹੁਣੇ ਹੀ ਕਰ ਲੇਗਾ ਪਰ ਵੀਰ ਵਿਕਰਮ ਸਿੰਘ ਧਨੌਲਾ ਨੂ ਭੁਖ ਹੜਤਾਲ ਤੇ ਬੈਠੇ ੬੩ ਦਿਨ ਯਾ ਉਸ ਤੋਂ ਵਧ ਹੋ ਗਏ ਨੇ, ਉਸ ਦੀ ਮੁਖ ਮੰਗ ਵੀ ਇਹੋ ਹੀ ਹੈ!

ਇਸ ਵਾਸਤੇ ਸਾਰੇ ਵੀਰ ਅਤੇ ਭੈਣਾ ਕੇਜਰੀਵਾਲ ਤੇ ਜੋਰ ਪਾਓਣ ਕਿ ਓਹ ਵੀਰ ਧਨੌਲਾ ਦੀ ਭੁਖ ਹੜਤਾਲ ਖਤਮ ਕਰਵਾਵੇ, ਉਸ ਦੀ ਜਾਨ ਬਚਾਓਣੀ ਬਹੁਤ ਜਰੂਰੀ ਹੈ! ਕੇਜਰੀਵਾਲ ਦੇ ਵਾਦੇ ਤੇ ਭੁਖ ਹੜਤਾਲ ਖਤਮ ਕੀਤੀ ਜਾ ਸਕਦੀ ਹੈ, ਸਾਨੂ ਵੀ ਅਰਵਿੰਦ ਕੇਜਰੀਵਾਲ ਦੇ ਵਾਦੇ ਤੇ ਪੂਰਾ ਜਕੀਨ ਹੈ! ਓਹ ਆਪਣਾ ਵਾਦਾ ਜਰੂਰ ਪੂਰਾ ਕਰੇਗਾ, ਅਗੇ ਵੀ ਉਸਨੇ ਐਸ ਆਈ ਟੀ ਦਾ ਗਠਨ ਕੀਤਾ ਸੀ!

ਸਾਰੇ ਸਜਣ ਮਿੱਤਰ ਇਸ ਕੌਮੀ ਕੰਮ ਲਈ ਅਗੇ ਆਓਣ, ਆਪਨੇ ਨਿਜੀ ਕੰਮ ਤੇ ਹੁੰਦੇ ਹੀ ਰਹਿਣਗੇ!

Ajmer kesri

ਅਜਮੇਰ ਸਿੰਘ ਰੰਧਾਵਾ

Leave a Reply

Your email address will not be published. Required fields are marked *