Sikhs, their Keshas (hairs) and their pride Turban.

 

ਇਤਿਹਾਸ ਦੱਸਦਾ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਾਛੀਵਾੜੇ ਦੇ ਜੰਗਲਾਂ ਵਿੱਚ ਪਹੁੰਚੇ ਤਾਂ ਉਹਨਾਂ ਦੇ ਪੈਰ ਨੰਗੇ ਸਨ, ਉਸ ਠੰਡੇ ਦੇ ਸਮੇਂ ਸਤਿਗੁਰੂ ਜੀ ਦੇ ਪੈਰਾਂ ਵਿੱਚ ਜੋੜਾ ਕਿਉਂ ਨਹੀ ਸੀ? ਚਮਕੌਰ ਦੀ ਗੜ੍ਹੀ ਤੋਂ ਜਦੋਂ ਗੁਰੂ ਸਾਹਿਬ ਨੇ ਸਿੰਘਾਂ ਦੇ ਹੁਕਮ ਨਾਲ ਨਿਕਲ ਜਾਣਾ ਮੰਨ ਲਿਆ ਤਾਂ ਉਹਨਾਂ ਗੜ੍ਹੀ ਤੋਂ ਬਾਹਰ ਨਿਕਲਦਿਆਂ ਹੀ ਆਪਣੇ ਜੋੜੇ ਉਤਾਰ ਦਿੱਤੇ, ਸਿੰਘਾਂ ਨੇ ਬੇਨਤੀ ਕੀਤੀ ਕਿ ਠੰਡ ਬਹੁਤ ਹੈ, ਰਸਤਾ ਕੰਡਿਆਲਾ ਹੈ, ਇਸ ਲਈ ਕਿਰਪਾ ਕਰਕੇ ਜੋੜੇ ਪਾਈ ਰੱਖੋ ਤਾਂ ਇਸ ਦੇ ਉੱਤਰ ਵਿੱਚ ਗੁ੍ਰੁ ਸਾਹਿਬ ਜੀ ਨੇ ਫੁਰਮਾਇਆ, ਅੱਗੇ ਜੰਗ ਦੇ ਮੈਦਾਨ ਵਿੱਚ ਮੇਰੇ ਸੂਰਮੇ ਸ਼ਹੀਦਾ ਦੀਆਂ ਪਵਿੱਤਰ ਦੇਹਾਂ ਪਈਆ ਹੋਈਆਂ ਹਨ: ਜੰਗ ਕਰਦਿਆਂ, ਸੱਟਾਂ ਲੱਗਦਿਆਂ, ਡਿਗਦਿਆ ਕਈਆਂ ਦੇ ਦਸਤਾਰੇ ਉਤਰ ਗਏ ਹੋਣਗੇ ਅਤੇ ਰਾਤ ਦੇ ਹਨੇਰੇ ਵਿੱਚ ਹੋ ਸਕਦਾ ਹੈ ਵਿਸਰ ਭੋਲੇ ਹੀ ਕਿਸੇ ਦੇ ਰੋਮਾਂ ਉੱਤੇ ਮੇਰੀ ਜੁੱਤੀ ਰੱਖੀ ਜਾਵੇ ਤੇ ਇਸ ਤਰ੍ਹਾਂ ਮੈ ਉਹਨਾਂ ਪੁਨੀਤ ਸ਼ਹੀਦਾਂ ਦੇ ਪਾਵਨ ਰੋਮਾਂ ਦੀ ਬੇਅਦਬੀ ਕਰਨ ਦਾ ਭਾਗੀ ਬਣ ਸਕਦਾ ਹਾਂ । ਜਿਨ੍ਹਾਂ ਕੇਸਾਂ ਵਿੱਚ ਅੰਮ੍ਰਿਤ ਦੇ ਛੱਟੇ ਲਗਾ ਕੇ ਪਵਿੱਤਰ ਕੀਤਾ ਗਿਆ ਹੈ–ਉਹਨਾਂ ਨਾਲ ਜੁੱਤੀ ਛੂਹ ਹੋ ਜਾਵੇ ,ਇਹ ਕਿਵੇਂ ਬਰਦਾਸ਼ਤ ਹੋ ਸਕਦਾ ਹੈ । ਇਸ ਲਈ ਕੇਸਾਂ ਦੇ ਸਤਿਕਾਰ ਨੂੰ ਮੱਦੇ ਨਜ਼ਰ ਰੱਖਦੇ ਹੋਏ ਮੈਂ ਜੋੜੇ ਨਹੀ ਪਵਾਂਗਾਂ ਭਾਵੇਂ ਮੈਨੂੰ ਅਜਿਹਾ ਕਰਨ ਨਾਲ ਕਿਤਨਾ ਵੀ ਦੁਖ ਤਕਲੀਫ਼ ਕਿਉਂ ਨਾ ਝੱਲਣੀ ਪਵੇ । ਇਸ ਕਰਕੇ ਉਹਨਾਂ ਜੋੜੇ ਨਹੀ ਪਾਏ ਅਤੇ ਨੰਗੇ ਪੈਰੀਂ ਨਿਕਲੇ। ਸਰਦੀ ਦੀ ਰਾਤ ਸੀ ਤੇ ਕੰਡਿਆਲੇ ਜੰਗਲ ਵਿੱਚੋਂ ਨੰਗੇ ਪੈਰੀਂ ਚੱਲਣ ਨਾਲ ਮਾਛੀਵਾੜੇ ਤੱਕ ਪੁਜਣ ਤੱਕ ਉਹਨਾਂ ਦੇ ਕੋਮਲ ਚਰਣਾ ਨੂੰ ਜ਼ਾਲਮ ਕੰਡਿਆਂ ਨੇ ਛਲਨੀ ਕਰ ਦਿੱਤਾ ਪਰ ਇਸ ਤਕਲੀਫ਼ ਨੂੰ ਉਹਨਾਂ ਬਿਲਕੁਲ ਅਣਗੋਲਿਆਂ ਕਰ ਦਿੱਤਾ ।

ਇਸ ਸਾਖੀ ਨੂੰ ਜਾਨਣ ਤੋਂ ਮਗਰੋਂ ਕਿਸੇ ਨੂੰ ਕੋਈ ਸ਼ੰਕਾ ਨਹੀ ਰਹਿ ਜਾਣਾ ਚਾਹੀਦਾ ਕਿ ਗੁਰੂ ਦੇ ਸਿੱਖ ਲਈ ਕੇਸ ਕਿਤਨੀ ਵੱਡੀ ਮਹਾਨਤਾ ਦਾ ਦਰਜ਼ਾ ਰੱਖਦੇ ਹਨ । ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਸਰਬੰਸਦਾਨੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੁਹਾਨੂ ਕੋਟਮ ਕੋਟ ਪ੍ਰਣਾਮ !

 Article of Faith (TURBAN)

By:- Major-Gen. KULWANT SINGH (Retd.)

During World Wars I and II, 83,055 Sikh soldiers laid down their lives, and 1,09,045 were wounded while fighting as part of British Indian Army.

All of them wore turbans without exception, refusing to wear steel helmets, despite the protection these offered. Nothing could make them wear helmets. When ordered to do so, the Sikhs disobeyed, which often meant “collective insubordination – mutiny”, with serious consequences. The intensity of war also could not lure them to wear helmets.

During World War 1 in 1915, 14th Sikh was involved in intensehand-to-hand fighting at Gallipoli in Turkey. The battalion lost 371 officers and soldiers. The Sikhs refused to give up even an inch of ground. The enemy trenches were found blocked with the bodies of turbaned Sikhs, who died while fighting at close quarters.

Yet another saga of Sikh valour was the battle fought while defending Saragarhi in Afghanistan on September 12, 1897, by 21 Sikh soldiers of the 4th battalion (then 36th Sikh) of the Sikh Regiment. The Sikhs who died bravely with the spirit of “last man last round,” wore turbans throughout fighting against almost 10,000 Afghan tribals. It is one of the eight greatest stories of “collective bravery” acknowledged and published by UNESCO. All the 21 Sikhs were posthumously decorated for outstanding bravery in the face of enemy with the highest award then given to Sikhs and Indians – The Indian Order of Merit, equivalent to the Victoria Cross, and present-day Paramvir Chakra.

One of the important cases of refusing to wear helmets, or even to carry these, was related to Sikhs of the 25th MT Coy of RIASC (present day ASC – Army Supply Corps), forming part of the 4th Indian Division. This unit moved from Meerut to Egypt as soon as the war started. After their arrival in Egypt, troops, including Sikhs, were issued steel helmets, and were ordered to wear these instead of turbans, as they offered better protection against head injuries. Sikhs found a good cause in disobeying orders to wear helmets. They refused to touch helmets, and kicked them in the presence of the British officers. Hindus and Muslims did not join the Sikhs in this revolt.

Major Shirton, the Commanding Officer of the company, was determined to teach the Sikhs a lesson, and make them wear helmets instead of turbans; it became a prestige issue for him. He tried all methods to  convince the Sikhs to wear helmets. When he failed, he threatened  them with dire consequences by reading the relevant orders on disobeying a lawful command, especially during war; the punishment could be death. All officers in the chain of command addressed Sikhs, including the Brigade and Divisional Commander, but no one could convince the Sikhs, who were willing to be shot dead, rather than wear helmets instead of turbans.

At one time, Major Shirton brought armed soldiers, who aimed at the agitating Sikhs, and threatened to shoot them if they continued activities like disobeying orders and shouting slogans against the British Government. The Sikhs challenged him to open fire. It was obviously a ploy to threaten the weak ones. The British knew that any shooting at this crucial stage of the war would spread the mutiny in many other units. Ultimately, the British tried their old trick to break the unity by segregating the soldiers on the basis of religion.

 
The Sikhs, Muslims and Hindus were shifted to different barracks.

Most of the Sikh soldiers were educated; they argued their case with senior officers logically to make them see reason. They argued that turbans offered as good a protection as helmets from artillery shells and aerial bombardment, if not better. No other headgear could take proper care of hair, which is sacred to a Sikh.

Sikh history is full of examples where Sikhs have sacrificed their lives for the sake of the turban. “You may take off my head, not my turban.” The Sikhs concluded their arguments with a tone of finality.

“For Sikhs, the turban was made mandatory by Guru Gobind Singh, who singularly excluded wearing of any other headgear except the turban.”

The summary court marshal tried 58 Sikhs in December, 1939, at Egypt. Even at this stage, before promulgating the sentence, it was announced that all those who go back to their work will be forgiven  for their mistake, will not be punished, and no harm will be done to their careers. No Sikh was willing to stop the turban agitation, and stood steadfast. “No helmets, death acceptable.”

Beside the RIASC mutiny, there were many such rebellions over the controversy of turban vs. helmets. The pattern followed by the mutineers as well the military authorities was almost similar to the RIASC mutiny. The 31st Battalion of the Punjab Regiment moved from Jhansi for operations in Egypt. After two months of training in desert warfare, the battalion was ready for operations. Subedar Ujjagar Singh of Pattu Hira Singh (Ferozepore), along with his company comprising of Doaba Sikhs, refused to wear steel helmets. However, the Sikh company did a splendid job, capturing hundreds of Italian prisoners with negligible causalities to turbaned Sikhs.

Yet in another case, Sikhs of the 12th Heavy Regiment of the Royal Artillery Hong Kong Battery, and some Sikhs of the Hong Kong Garrison refused to wear steel helmets, and were charged with mutiny. A military court marshal sentenced them to seven years’ penal servitude in 1941.

All 200 Sikh soldier prisoners at the cellular jail refused to wear helmets while rehearsing precautions against expected Japanese air raids at Andaman Islands. These mutineers were extremely defiant and were punished with lashes, flogging and deprivations. Yet, no Sikh soldier wore a helmet.

Alarmed at the number of incidents, many senior British officers, who had served with the Sikhs, started to educate British young officers on the turban issue, supporting the Sikhs for not wearing helmets. Consequently, by the middle of 1942, orders were passed not to force Sikh soldiers to wear helmets.

The Turban is an article of faith that has been made mandatory by the founders of Sikhism, having immense spiritual as well as temporal significance, increasing a commitment to Sikhism, making a Sikh a more disciplined and virtuous person. It is a symbol of courage, self-respect, dedication, piety and sovereignty. It is intertwined with Sikh identity. Anyone who orders a Sikh soldier to take off his turban and wear a steel helmet just because it purportedly offers better protection to his head, clearly does not understand the Sikh’s psyche, and his attachment to his turban.

ਆਮ ਦੇਖਣ ਵਿੱਚ ਆਉਂਦਾ ਹੈ ਕਿ ਕਈ ਸਿੱਖ ਮੁੰਡੇ ਜੇ ਕਿਸੇ ਕਾਰਨ ਕਰਕੇ ਚਾਹੁੰਦਿਆਂ ਹੋਏ ਵੀ ਕੇਸ ਨਹੀ ਕਟਵਾਉਂਦੇ ਤਾਂ ਉਹ ਕੇਸਾਂ ਉੱਤੇ ਖਿਡਾਰੀਆਂ ਵਾਲੀ ਟੋਪੀ ਕੋ ਅੱਗੋਂ ਵਧੀ ਹੋਈ ਹੁੰਦੀ ਹੈ ,ਰੱਖ ਕੇ ਬਾਜ਼ਾਰਾਂ ਵਿਚ ਬੜ੍ਹੀ ਤੜੀ ਨਾਲ ਘੁੰਮਦੇ ਹਨ ਤੇ ਇਸੇ ਪਹਿਰਾਵੇ ਨਾਲ ਸਕੂਲਾਂ ਕਾਲਜ਼ਾਂ ਵਿੱਚ ਪੜ੍ਹਨ ਵੀ ਚਲੇ ਜਾਂਦੇ ਹਨ । ਉਹਨਾਂ ਦੀ ਸੋਚ ਅਨੁਸਾਰ ਉਹ ਟੋਪੀ ਪਾ ਕੇ ਵਧੇਰੇ ਚੁਸਤ ,ਸਮਾਰਟ ਤੇ ਫੁਰਤੀਲੇ ਲੱਗਦੇ ਹਨ । ਇੰਨ੍ਹਾਂ ਨੂੰ ਕੋਈ ਕਿਵੇਂ ਸਮਝਾਵੇ ਕਿ ਸਿੱਖਾਂ ਦਾ ਇਤਿਹਾਸ ਦੱਸਦਾ ਹੈ ਕਿ ਉਹਨਾਂ ਨੇ ਸਿਰ ਤੇ ਲੋਹ ਟੋਪ ਨਹੀ ਪਾਇਆ ਤੇ ਜੰਗ ਵਿੱਚ ਸ਼ਹੀਦੀਆਂ ਪ੍ਰਵਾਨ ਕੀਤੀਆਂ ਅਤੇ ਕੇਸਾਂ ਦਾ ਸਨਮਾਨ ਕਰਦੇ ਹੋਏ ਕੇਵਲ ਦਸਤਾਰਾਂ ਨੂੰ ਹੀ ਕੇਸਾਂ ਉੱਤੇ ਅੰਗੀਕਾਰ ਕੀਤਾ। ਭਾਈ ਪ੍ਰਹਿਲਾਦ ਸਿੰਘ ਜੀ ਦੇ ਰਹਿਤਨਾਮੇ ਵਿੱਚ ਇਸ ਬਾਰੇ ਕਈ ਸਿਖਿਆਦਾਇਕ ਗੱਲਾਂ ਕਹੀਆਂ ਗਈਆਂ ਹਨ ਜਿੰਨ੍ਹਾਂ ਵੱਲ ਹਰ ਸਿੱਖ ਦਾ ਧਿਆਨ ਜਾਣਾ ਚਾਹੀਦਾ ਹੈ ।ਉਹ ਲਿਖਦੇ ਹਨ:–

“” ਹੋਇ ਸਿੱਖ ਸਿਰ ਟੋਪੀ ਧਰੈ
ਸਾਤ ਜਨਮ ਕੁਸ਼ਟੀ ਹੋਇ ਮਰੈ ।””

ਸੋ ਅਜਿਹੇ ਮਨ-ਮਤੀਏ ਨੂੰ ਸੱਤ ਜਨਮ ਕੋਹੜੀ ਹੋ ਕੇ ਬਿਤਾਉਣ ਦਾ ਸਰਾਪ ਦਿੱਤਾ ਗਿਆ ਹੈ । ਭਾਈ ਨੰਦ ਲਾਲ ਜੀ ਗੋਯਾ ਕੇਸਾਂ ਤੇ ਟੋਪੀ ਰੱਖਣ ਤੋਂ ਸਾਨੂੰ ਇਵੇਂ ਵਰਜਦੇ ਹਨ:–

“” ਮੋਹਰ ਤੁਰਕ ਕੀ ਸਿਰ ਧਰੈ
ਲੋਹ ਲਗਾਵਹਿ ਚਰਨ ।
ਕਹੈ ਗੋਬਿੰਦ ਸਿੰਘ ਲਾਲ ਜੀ ,
ਫਿਰ ਫਿਰ ਹੋਇ ਤਿਸ ਮਰਨ ।”””

 “ਕੇਸਾ ਕਾ ਕਰਿ ਬੀਜਨਾ ਸੰਤ ਚਉਰੁ ਢੁਲਾਵਉ ਸੀਸੁ ਨਿਹਾਰਉ ਚਰਣ ਤਲਿ ਧੂਰਿ ਮੁਖਿ ਲਾਵਉ (ਹੇ ਭਾਈ! ਜੇ ਪ੍ਰਭੂ ਮੇਹਰ ਕਰੇ ਤਾਂ) ਮੈਂ ਆਪਣੇ ਕੇਸਾਂ ਦਾ ਪੱਖਾ ਬਣਾ ਕੇ ਪ੍ਰਭੂ ਦੇ ਸੰਤ ਨੂੰ ਚੌਰ ਝੁਲਾਂਦਾ ਰਹਾਂ, ਮੈਂ ਸੰਤ ਦੇ ਬਚਨਾਂ ਉੱਤੇ ਆਪਣਾ ਸਿਰ ਨਿਵਾਈ ਰੱਖਾਂ, ਉਸ ਦੇ ਚਰਨਾਂ ਦੀ ਧੂੜ ਲੈ ਕੇ ਮੈਂ ਆਪਣੇ ਮੱਥੇ ਉਤੇ ਲਾਂਦਾ ਰਹਾਂ।”

ਕਬੀਰ  ਮਨੁ  ਮੂੰਡਿਆ  ਨਹੀ  ਕੇਸ  ਮੁੰਡਾਏ  ਕਾਂਇ  ॥   ਜੋ  ਕਿਛੁ  ਕੀਆ  ਸੋ  ਮਨ  ਕੀਆ  ਮੂੰਡਾ  ਮੂੰਡੁ  ਅਜਾਂਇ  

 1. “ਰਹਿਣੀ ਰਹੈ ਸੋਈ ਸਿਖ ਮੇਰਾ ॥ ਉਹ ਠਾਕੁਰੁ ਮੈ ਉਸ ਕਾ ਚੇਰਾ ॥ ਰਹਿਤ ਬਿਨਾਂ ਨਹਿ ਸਿਖ ਕਹਾਵੈ ॥ ਰਹਿਤ ਬਿਨਾਂ ਦਰ ਚੋਟਾਂ ਖਾਵੈ ॥ ਰਹਿਤ ਬਿਨਾਂ ਸੁਖ ਕਬਹੁੰ ਨ ਲਹੇ ॥ ਤਾਂ ਤੇ ਰਹਿਤ ਸੁ ਦ੍ਰਿੜ ਕਰ ਰਹੈ ॥”

  Gurpratap Suraj Prakash Granth, Rut 3, Adyai 19
  ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ, ਰੁਤ ੩, ਅਧਿਆਇ ੧੯
  ਸ਼ਸਤ੍ਰਨਿ ਕੋ ਨਿਤ ਪ੍ਰਤਿ ਅੱਭਯਾਸਹੁ । ਨਹੀਂ ਤੁਰਕ ਪਰ ਉਰ ਬਿਸਵਾਸਹੁ ।
  ਕੇਸਨ ਅਦਬ, ਨ ਕਛ ਬਿਨ ਰਹਿਨਾ । ਅਰਧ ਨਾਮ ਸਿੰਘਨਿ ਨਹਿਂ ਕਹਿਨਾ ॥੩੭॥
  Always, with love, train with your weapons [Shastarvidiya], and do not ever trust a Turk. Always respect your Kes and always wear your Kachera. Do not call a Singh by his half name [without adding Singh].

  “ਨਿਜ ਪੰਥ ਚਲਾਇਓ ਖਾਲਸਾ ਧਰਿ ਤੇਜ ਕਰਾਰਾ॥ ਸਿਰ ਕੇਸ ਧਾਰਿ ਗਹਿ ਖੜਗ ਕੋ ਸਭ ਦੁਸਟ ਪਛਾਰਾ॥ ਸੀਲ ਜਤ ਕੀ ਕਛ ਪਹਰਿ ਪਕੜੋ ਹਥਿਆਰਾ॥ ਸਚ ਫਤੇ ਬੁਲਾਈ ਗੁਰੂ ਕੀ ਜੀਤਿਓ ਰਣ ਭਾਰਾ॥ ਸਭ ਦੈਤ ਅਰਿਨਿ ਕੋ ਘੇਰ ਕਰਿ ਕੀਚੈ ਪ੍ਰਹਾਰਾ॥ ਤਬ ਸਹਿਜੇ ਪ੍ਰਗਟਿਓ ਜਗਤ ਮੈ ਗੁਰੁ ਜਾਪ ਅਪਾਰਾ॥ ਇਉਂ ਉਪਜੇ ਸਿੰਘ ਭੁਜੰਗੀਏ ਨੀਲ ਅੰਬਰ ਧਾਰਾ॥

  But before that Sikh gurus condemned the Jogis who had these long hairs but begged everywhere so the denouncing of world in prohibited in Sikh religion and the YOGA is not recognized;
  Kindly see this also,

  ਸਲੋਕੁ ਮਃ ੧ ॥ Salok mėhlā 1.
  ਸਿਰੁ ਖੋਹਾਇ ਪੀਅਹਿ ਮਲਵਾਣੀ ਜੂਠਾ ਮੰਗਿ ਮੰਗਿ ਖਾਹੀ ॥ They pluck the hair out of their heads, and drink in filthy water; they beg endlessly and eat the garbage which others have thrown away.
  ਫੋਲਿ ਫਦੀਹਤਿ ਮੁਹਿ ਲੈਨਿ ਭੜਾਸਾ ਪਾਣੀ ਦੇਖਿ ਸਗਾਹੀ ॥ They spread manure, they suck in rotting smells, and they are afraid of clean water.
  ਭੇਡਾ ਵਾਗੀ ਸਿਰੁ ਖੋਹਾਇਨਿ ਭਰੀਅਨਿ ਹਥ ਸੁਆਹੀ ॥ Their hands are smeared with ashes, and the hair on their heads is plucked out-they are like sheep!
  ਮਾਊ ਪੀਊ ਕਿਰਤੁ ਗਵਾਇਨਿ ਟਬਰ ਰੋਵਨਿ ਧਾਹੀ ॥ They have renounced the lifestyle of their mothers and fathers, and their families and relatives cry out in distress.
  ਓਨਾ ਪਿੰਡੁ ਨ ਪਤਲਿ ਕਿਰਿਆ ਨ ਦੀਵਾ ਮੁਏ ਕਿਥਾਊ ਪਾਹੀ ॥ No one offers the rice dishes at their last rites, and no one lights the lamps for them. After their death, where will they be sent?
  ਅਠਸਠਿ ਤੀਰਥ ਦੇਨਿ ਨ ਢੋਈ ਬ੍ਰਹਮਣ ਅੰਨੁ ਨ ਖਾਹੀ ॥ The sixty-eight sacred shrines of pilgrimage give them no place of protection, and no Brahmin will eat their food.
  ਸਦਾ ਕੁਚੀਲ ਰਹਹਿ ਦਿਨੁ ਰਾਤੀ ਮਥੈ ਟਿਕੇ ਨਾਹੀ ॥ They remain polluted forever, day and night; they do not apply the ceremonial tilak mark to their foreheads.
  ਝੁੰਡੀ ਪਾਇ ਬਹਨਿ ਨਿਤਿ ਮਰਣੈ ਦੜਿ ਦੀਬਾਣਿ ਨ ਜਾਹੀ ॥ They sit together in silence, as if in mourning; they do not go to the Lord’s Court.
  ਲਕੀ ਕਾਸੇ ਹਥੀ ਫੁੰਮਣ ਅਗੋ ਪਿਛੀ ਜਾਹੀ ॥ With their begging bowls hanging from their waists, and their fly-brushes in their hands, they walk along in single file.
  ਨਾ ਓਇ ਜੋਗੀ ਨਾ ਓਇ ਜੰਗਮ ਨਾ ਓਇ ਕਾਜੀ ਮੁੰਲਾ ॥ They are not Yogis, and they are not Jangams, followers of Shiva. They are not Qazis or Mullahs.
  ਦਯਿ ਵਿਗੋਏ ਫਿਰਹਿ ਵਿਗੁਤੇ ਫਿਟਾ ਵਤੈ ਗਲਾ ॥ Ruined by the Merciful Lord, they wander around in disgrace, and their entire troop is contaminated.
  ਜੀਆ ਮਾਰਿ ਜੀਵਾਲੇ ਸੋਈ ਅਵਰੁ ਨ ਕੋਈ ਰਖੈ ॥ The Lord alone kills and restores to life; no one else can protect anyone from Him.
  ਦਾਨਹੁ ਤੈ ਇਸਨਾਨਹੁ ਵੰਜੇ ਭਸੁ ਪਈ ਸਿਰਿ ਖੁਥੈ ॥They go without giving alms or any cleansing baths; their shaven heads become covered with dust.

ਭਾਵੇਂ ਲਾਂਬੇ ਕੇਸ ਕਰ ਭਾਵੇਂ ਘਰੜ ਮੁੰਡਾਏ, that was when Khalsa was not created and this was a remark on ritualistic Hindu Brahmins, we Sikhs keep keshas as mandatory five article of faith.

And see the importance of Keshas in Chrishtianity;

CONCERNING THE TRADITION OF LONG HAIR AND BEARDS 

Reprinted from Orthodox Life – Vol. 46, No. 5 – October 1996

The question of the appropriateness of long hair and beards is frequently put to traditional Orthodox clergy. A comprehensive article appeared in Orthodox Life concerning clergy dress in the J./F. 1991 issue. At this time we would like to address the topic of clergy appearance, i.e. hair and beards.

Anyone looking at photographs and portraits of clergy in Greece, Russia, Rumania, and other Orthodox countries taken in the early twentieth century will notice that almost without exception both the monastic and married clergy, priests and deacons, wore untrimmed beards and hair. Only after the First World War do we observe a new, modern look, cropped hair and beardless clergy. This fashion has been continued among some of the clergy to our own day. If one were to investigate this phenomenon in terms of a single clergyman whose life spanned the greater part of our century one would probably notice his style modernize from the first photographs up through the last.

There are two reasons given as an explanation for this change: it is said, “One must conform with fashion, we cannot look like peasants!” Or even more absurd, “My wife will not allow it!”. Such reasoning is the “dogmatic” line of modernists who either desire to imitate contemporary fashion (if beards are “in,” they wear beards, if beards are “out,” they shave), or are ecumenically minded, not wanting to offend clergy in denominations outside the Orthodox Church. The other reason is based on a passage of Holy Scripture where Saint Paul states, Both not even nature itself teach you, that, if a man have long hair, it is a shame unto him? (I Cor. 11:14) In answer to the first justification, Orthodox tradition directly condemns Modernism and Ecumenism. It is necessary however to deal in more detail with the argument that bases its premise on Holy Scripture.

Orthodox Christian piety begins in the Holy Tradition of the Old Testament. Our relationship to the Lord God, holiness, worship, and morality was formed in the ancient times of the Bible. At the time of the foundation of the priesthood the Lord gave the following commandments to the priests during periods of mourning, And ye shall not shave your head for the dead [a pagan practice] with a baldness on the top; and they shall not shave their beard… (Lev. 21: 5), and to all men in general, Ye shall not make a round cutting of the hair of your head, nor disfigure your beard (Lev. 19:27). The significance of these commandments is to illustrate that the clergy are to devote themselves completely to serving the Lord. Laymen as well are called to a similar service though without the priestly functions. This out ward appearance as a commandment was repeated in the law given to the Nazarene, a razor shall not come upon his head, until the days be fulfilled which he vowed to the Lord: he shall be holy, cherishing the long hair of the head all the days of his vow to the Lord… (Numbers 6:5-6).

The significance of the Nazarene vow was a sign of God’s power resting on the person who made it. To cut off the hair meant to cut off God’s power as in the example of Samson (see Judges 16:17-19). The strength of these pious observances, transmitted to the New Testament Church, were observed without question till our present times of willfulness and the apostasy resulting from it. Why, one might ask, do those Orthodox clergymen, while rejecting the above pious ordinances about hair, continue to observe the custom of granting various head coverings to clergy, a practice which also has its roots in the ancient ordinances of the Old Testament (cf. Ex. 24:4-6) and the tradition of the early Church (see Fusebius and Epiphanius of Cyprus concerning the miters worn by the Apostles John and James)?

The Apostle Paul himself wore his hair long as we can conclude from the following passage where it is mentioned that “head bands,” in Slavonic, and “towels” touched to his body were placed on the sick to heal them. The “head bands” indicate the length of his hair (in accor dance with pious custom) which had to be tied back in order to keep it in place (cf. Acts 19:12). The historian Egezit writes that the Apostle James, the head of the church in Jerusalem, never cut his hair (Christian Reading, Feb. 1898, p.142, [in Russian]).

If the pious practice among clergy and laity in the Christian community was to follow the example of the Old Testament, how then are we to understand the words of Saint Paul to the Corinthians cited earlier (I Cor. 11:14)? Saint Paul in the cited passage is addressing men and woman who are praying (cf. I Cor. 11:3-4). His words in the above passages, as well as in other passages concerning head coverings (cf. I Cor. 11: 4-7), are directed to laymen, not clergy. In other passages Saint Paul makes an obvious distinction between the clerical and lay rank (cf. I Cor. 4:1, I Tim. 4:6, Col. 1:7, and others). He did not oppose the Old Testament ordinance in regard to hair and beards since, as we have noted above, he himself observed it, as did Our Lord Himself, Who is depicted on all occasions with long hair and beard as the Great High Priest of the new Christian priest hood.

In our passage noted previously, Both not even nature itself teach you, that, if a man have long hair, it is a shame unto him? (I Cor. 11:14) Saint Paul uses the Greek word for “hair.” This particular word for hair designates hair as an a ornament (the notion of length being only secondary and suggested), differing from the anatomical or physical term for hair.1 Saint Paul’s selection of words emphasizes his criticism of laymen wearing their hair in a stylized fashion, which was contrary to pious Jewish and Christian love of modesty. We note the same approach to hair as that of Saint Paul in the 96th canon of the Sixth Ecumenical Council where it states: “Those therefore who adorn and arrange their hair to the detri ment of those who see them, that is by cunningly devised intertwinings, and by this means put a bait in the way of unstable souls 3

In another source, The Eerdmans Bible Dictionary, we read the follow ing concerning the Old Testament practice: “To an extent, hair style was a matter of fashion, at least among the upper classes, who were particularly open to foreign [pagan] influence. Nevertheless, long hair appears to have been the rule among the Hebrews (cf. Ezek. 8:3), both men and women”2 (cf. Cant 4:1; 7:5). Thus we observe that cropped or stylized hair was the fashion among the pagans and not acceptable, especially among the Christian clergy from most ancient times up to our contemporary break with Holy Tradition. It is interesting to note that the fashion of cropped or stylized hair and shaved beards found its way into the Roman Catholic and Protestant worlds. So important had this pagan custom be come for Roman clergy by the 11th Century that it was listed among the reasons for the Anathema pronounced by Cardinal Humbert on July 15, 1054 against Patriarch Michael in Constantinople which precipitated the Western Church’s final falling away from the Orthodox Church: “While wearing beards and long hair you [Eastern Orthodox] reject the bond of brotherhood with the Roman clergy, since they shave and cut their hair.” [!]~

Igumen Luke

Footnotes:

1) Joseph Thayer D. D., A Greek-English Lexicon of the New Testament, p. 354.

2) A. C. Myers ed., The Eerdmans Bible Dictionary, p.455

3) The Rudder, tranS. D. Cummings, p.403.

4) N. N. Voekov, The Church, Russia, and Rome, (in Russian), p. 98.

In the end …..

ਕੇਸ ਤੇ ਯਹੂਦੀ

ਯਹੂਦੀ ਮਤ ਦੇ ਬਾਨੀ ਇੱਕ ਪ੍ਰਸਿਧ ਨਬੀ ਹਜਰਤ ਮੂਸਾ ਜੀ ਹੋਏ ਹਨ ਜਿਨਾ ਦਾ ਜਨਮ ਹਜਰਤ ਨੂਹ ਦੀ ਸਨਤਾਨ ਵਿਚ ਆਮਰਾਨ ਦੇ ਘਰ ਹੋਇਆ ਸੀ ਜਿਸ ਕਿਤਾਬ ਵਿਚ ਉਹਣਾ ਦੇ ਜੀਵਨ ਬਾਰੇ ਸਮਾਚਾਰ ਮਿਲਦੇ ਹਨ ਉਸਦਾ ਨਾਮ ਪੈਦਾਇਸ ਕਿਤਾਬ ਹੈ ਉਸ ਦੇ ਪੰਜਾਬੀ ਉਲਥੇ ਵਿਚ ਲਿਖਿਆ ਹੈ ਕਿ’ “ਇਹ ਆਦਮੀ ਦੀ ਉਤਪਤੀ ਦਾ ਚਿੱਠਾ ਹੈ. ਜਿਸ ਦਿਹਾੜੇ ਖੁਦਾ ਨੇ” ਆਦਮਿ ਨੂੰ ਉਤਪਨ ਕੀਤਾ.ਖੁਦਾ ਦੀ ਸੂਰਤ ਉਸ ਨੂੰ ਬਣਾਇਆ(ਆਇਤ 1-2)ਇਹਣਾ ਮਤਾ ਦੇ ਅਕੀਦੇ ਅਨੁਸਾਰ ਖੁਦਾ ਵਲੋ ਬਣਾਏ ਪਹਿਲੇ ਬੰਦੇ ਆਦਮ ਦੇ ਸਿਰ ਤੇ ਕੇਸ ਸਨ ਅਤੇ ਇਸ ਤਰਾ ਹਜਰਤ ਮੂਸਾ ਵੀ ਕੇਸਾ ਵਾਲੇ ਸਨ ਜੋ ਕੇ ਉਹਣਾ ਦੀਆ ਤਸਵੀਰਾ ਤੋ ਵੀ ਜਾਹਿਰ ਹੋ ਰਿਹਾ ਹੈ, ਕਾਜੀਉਨ ਕਿਤਾਬ ਵਿਚ ਲਿਖਿਆ ਹੈ ਕਿ ਇਕ ਮਨੂਹਾ ਆਦਮੀ ਦੇ ਘਰ ਇਕ ਲੱੜਕਾ ਹੋਇਆ ਜਿਸ ਦਾ ਨਾਮ ਸੈਮਸਨ ਸੀ ਇਹ ਬਹੁਤ ਹੀ ਬਲਵਾਨ ਤੇ ਤਾਕਤਵਰ ਸੀ. ਇਥੋ ਤੱਕ ਕੇ ਇਸ ਨੇ ਕਈ ਸੇਰਾ ਦੇ ਮੂਹ ਆਪਣੇ ਹੱਥਾ ਨਾਲ ਪਾੜ ਦਿਤੇ ਸਨ ਤੇ ਹਜਾਰਾ ਆਦਮੀ ਇਸ ਨੇ ਖੋਤੇ ਦੇ ਮੂਹ ਦੀ ਹੱਡੀ ਨਾਲ ਮਾਰ ਦਿਤੇ ਸਨ ਇਸ ਦਾ ਪਿਆਰ ਇਕ ਲੜਕੀ ਨਾਲ ਪੈ ਗਿਆ ਉਸ ਲੜਕੀ ਨੂੰ ਦੁਸਮਣਾ ਨੈ ਲਾਲਚ ਦੇ ਕੇ ਕਿਹਾ ਕੇ ਤੂ ਸਾਨੂੰ ਸੈਮਸਨ ਦੇ ਕੋਲ ਕਿਹੜਾ ਜਾਦੂ ਹੈ ਇਹ ਦਸ ਜਿਸ ਕਰਕੇ ਉਹ ਸਾਥੋ ਜਿਆਦਾ ਤਾਕਤਵਰ ਹੈ ਜਦੋ ਉਸ ਲੜਕੀ ਨੈ ਸੈਮਸਨ ਨੂੰ ਉਸ ਦੀ ਤਾਕਤ ਦਾ ਰਾਜ ਪੂਸਿਆ ਤਾ ਉਸ ਨੇ ਇਸ ਤਰਾ ਬਿਆਨ ਕਿਤਾ . ਸੈਸਮਨ ਨੇ ਕਿਹਾ ਕੇ ਮੇਰੇ ਸਿਰ ਤੇ ਹਾਲੇ ਤੱਕ ਊਸਤਰਾ ਨਹੀ ਫਿਰਿਆ ਇਸ ਕਰਕੇ ਮੇ ਮਾ ਦੇ ਪੇਟ ਤੋ ਹੀ ਖੁਦਾ ਦਾ ਨਜੀਰ ਹਾ ਸੋ ਜੇ ਕਦੇ ਮੇਰਾ ਸਿਰ ਮੁਨਿਆ ਜਾਵੇ ਤੇ ਮੇਰਾ ਸਾਰਾ ਬੰਲ ਖਤਮ ਹੋ ਜਾਵੇਗਾ ਤੇ ਮੈ ਸਕਤੀ ਹੀਣ ਹੋ ਜਾਵਾਗਾ ਉਹ ਲੜਕੀ ਨੇ ਸੈਮਸਨ ਦੇ ਦੁਸਮਣਾ ਨੂੰ ਸਾਰੀ ਗੱਲ ਦੱਸ ਦਿਤੀ ਤੇ ਸੈਮਸਨ ਦੇ ਕੇਸ ਧੋਖੇ ਨਾਲ ਕੱਟਵਾ ਦਿਤੇ ਜਦੋ ਫਲਸਤੀਨਾ ਦਾ ਹਮਲਾ ਸੈਮਸਨ ਤੇ ਹੋਇਆ ਤਾ ਉਸ ਦੀ ਸਾਰੀ ਤਾਕਤ ਜਾ ਚੁਕੀ ਸੀ ਉਹ ਮਹਾਨ ਯੋਧਾ ਲੜਾਈ ਵਿਚ ਹਾਰ ਗਿਆ ਤੇ ਦੁਸਮਣਾ ਦੇ ਕਬਜੇ ਹੇਠ ਆ ਗਿਆ ਸਭ ਤੋ ਪਹਿਲੇ ਉਸ ਨੂੰ ਅੰਨਾ ਕਿਤਾ ਗਿਆ ਤੇ ਫਿਰ ਉਸ ਤੋ ਸਾਰੀ ਉਮਰ ਜੇਲ ਵਿਚ ਚੱਕੀ ਚਲਵਾਈ ਗਈ ਕੇਸਾ ਦਿ ਮਹਤਤਾ ਕੇਵਲ ਸਿਖ ਦਰਮ ਦੇ ਵਿਚ ਹੀ ਨਹੀ ਸਾਰਿਆ ਧਰਮਾ ਵਿਚ ਹੀ ਜਰੂਰੀ ਹੈ ਸਮੇ ਦੇ ਨਾਲ ਲੋਕ ਉਸ ਤੋ ਬਾਗੀ ਹੋ ਰਹੇ ਨੈ ਜਾ ਉਹ ਫੇਸਨ ਦੇ ਮਗਰ ਲੱਗ ਕੇ ਕਰ ਰਹੇ ਹਨ ਜਾ ਫਿਰ ਇਸ ਨੂੰ ਅਗਿਆਨਤਾ ਹੀ ਕਿਹਾ ਜਾ ਸਕਦਾ ਜਿਵੇ ਗੁਰਬਾਣੀ ਵੀ ਸਾਨੂੰ ਉਪਦੇਸ ਕਰਦੀ ਹੈ ਕੇ ਦੇਖਾ –ਦੇਖੀ ਸਭ ਕਰੇ ਅਜ ਦੀ ਲੋਕਾਈ ਸਕਤੀਹੀਨ ਹੋ ਰਹੀ ਹੈ ਉਸ ਦੇ ਮਾਗਰ ਇਕ ਕਾਰਣ ਹੇ ਮਨੁਖ ਦਾ ਮੁੰਢ ਨਾਲੋ ਟੁਟ ਜਾਣਾ ਸਾਡੇ ਅਦੰਰ ਅਜ ਲੱੜਨ ਦੀ ਸੱਕਤੀ ਨਹੀ ਰਹੀ ਅਸੀ ਲਾਲਚੀ ਕਮਜੋਰ ਡਰਪੋਕ ਤੇ ਸਮਾ ਟਪਾਉ ਬਣ ਗਏ ਹਾ ਸਾਡੇ ਦੇਸ ਦੇ ਧਾਰਮਿਕ ਆਗੂ ਤੇ ਰਾਜਨੀਤਕ ਲੋਕ ਲੋਕਾ ਦਾ ਭਲਾ ਕਰਣ ਦੀ ਬਜਾਏ ਉਹਣਾ ਨੂੰ ਕਮਜੋਰ ਬਣਾ ਰਹੇ ਹਨ ਅਜ ਬਿਰਤੀ ਹਰ ਇਕ ਨੂੰ ਠਗਣਾ ਹੀ ਹੈ ਇਸ ਕਰਕੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਦਿਤੇ ਸਿਧਾਤਾ ਮੁਤਾਬਕ ਹੀ ਜੀਵਨ ਬਸਰ ਕਰਣਾ ਚਾਹੀਦਾ ਉਹ ਪਰਮਾਤਮਾ ਦੇ ਬਣਾਏ ਨਿਜਮਾ ਨੂੰ ਨਹੀ ਤੋੜਣਾ ਨਹੀ ਚਾਹੀਦਾ (ਜਾਹ ਕਹਿ ਦੇਹ ਮੂਰਖ ਢੱਗੇ ਨੂੰ’ ਕਿਉ ਕਾਲਾ ਕਰਣਾ ਬੱਗੇ ਨੂੰ,ਜੇ ਆਖਰ ਨੂੰ ਫਿਰ ਮਰਣਾ ਹੈ’ ਤਾ ਮੂੰਹ ਕਾਲਾ ਕਿਉ ਕਰਣਾ ਹੈ)
Courtesy: ਸਿੰਘ ਸਭਾ ਲਹਿਰ (ਰਜ਼ਿ) ਪੰਜਾਬ 9216090091.

Ajmer kesri

Presented by: Ajmer Singh Randhawa.

Leave a Reply

Your email address will not be published. Required fields are marked *