SGPC appoints a Sanatani Sikh as Chief secretary under pressure of RSS

ਫਖਰ-ਏ-ਕੌਮ, ਪਰਧਾਨ ਸੇਵਕ ਅਤੇ ਜਥੇਦਾਰ ਅਕਾਲ ਤਖ਼ਤ ਸਿਖ ਸਭਿਆਚਾਰ, ਧਾਰਮਿਕ ਪਛਾਣ ਅਤੇ ਰਹੁ ਰੀਤ ਖਤਮ ਕਰਨ ਦੇ ਆਰ ਐਸ ਐਸ ਦੇ ਮਕੜ ਜਾਲ ਦਾ ਹਿੱਸਾ !!
——————————————————-

Sec SGPC

ਪਿਛੇ ਜਿਹੇ ਹੋਈ ਭਾਰਤੀ ਵਿਚ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਿੰਨ ਲਖ ਰੁਪਏ ਮਹੀਨਾ ਦੀ ਤਨਖਾਹ ਤੇ ਇਕ ਨਵਾਂ ਚੀਫ਼ ਸੇਕ੍ਰੇਟਰੀ ਭਰਤੀ ਕੀਤਾ!

Sec SGPC-1

Sec SGPC-2

ਓਦੋਂ ਵੀ ਇਹ ਗੱਲ ਸੰਗਤਾਂ ਵੱਲੋਂ ਚੁਕੀ ਗਈ ਸੀ ਕਿ ਗੁਰਦੁਆਰਾ ਪਰਬੰਧਨ ਲਈ ਇਹ ਵਾਧੂ ਖਰਚਾ ਕਿਓਂ ਪਰ ਗੋਲਕ ਨੂ ਆਪਣੀ ਸਮਝਣ ਵਾਲੇ ਇੰਨਾ ਗੁਨਹਗਾਰਾਂ ਨੇ ਕੰਨ ਨਹੀਂ ਸੀ ਕੀਤੇ!

Sec SGPC-3
ਇਹ ਬੰਦਾ ਆਰ ਐਸ ਐਸ ਦਾ ਸਰਗਰਮ ਕਾਰਜਕਰਤਾ ਹੈ ਅਤੇ ਸਨਾਤਨੀ ਸਿਖੀ ਦਾ ਪ੍ਰਚਾਰਕ ਹੈ, ਮੂਰਤ ਪੂਜਾ, ਹਵਨ ਅਤੇ ਹੋਰ ਹਿੰਦੂ ਕਰਮ ਕਾਂਡ ਕਰਨ ਵਾਲਾ ਹੈ ਜੋ ਲਗਦੀਆਂ ਫੋਟੂਆਂ ਵਿਚ ਸਬੂਤ ਵਜੋਂ ਵੇਖਿਆ ਜਾ ਸਕਦਾ ਹੈ!

Sec SGPC-4
ਫੇਰ ਇਹੋ ਜਿਹੇ ਦੂਹਰੇ ਕਿਰਦਾਰ ਅਤੇ ਭੇਖੀ ਸਿਖ ਨੂ ਕਿਓਂ ਚੁਣਿਆ ਗਿਆ?
ਵਜ੍ਹ ਸਾਫ਼ ਹੈ ਕਿ ਪੰਥ ਦੇ ਇਹਨਾ ਤਿੰਨਾ ਗੁਲਾਮਾ ਨੇ ਆਰ ਐਸ ਐਸ ਦੇ ਨਾਲ ਆਪਣੇ ਕੀਤੇ ਗੁਪਤ ਸਮਝੌਤੇ ਮੁਤਾਬਕ ਪੰਥ ਨੂ ਹਿੰਦੂ ਗਰਦਾਓਣਾ ਹੈ! ਇਹ ਇਨਾ ਪੰਥ ਦੇ ਸਿਰਮੌਰ ਹਸਤੀਆਂ ਦੀ ਪੰਥ ਵਿਰੋਧੀ, ਕੋਝੀ ਅਤੇ ਸ਼ਰਮਨਾਕ ਹਰਕਤ ਹੈ!

Sec SGPC-5
ਇਹ ਵੀ ਸਾਫ਼ ਹੈ ਇਸਦੀ ਭਰਤੀ ਆਰ ਐਸ ਐਸ ਦੇ ਦਬਾ ਹੇਠ ਕੀਤੀ ਗਈ ਹੈ!

ਪਰ ਹੁਣ ਅਕਾਲੀ ਦਲ ਬਾਦਲ ਨੇ ਲਗਦਾ ਆਪਣਾ ਨਵਾਂ ਨਾਮ ਵੀ ਲਭ ਲਿਆ ਹੈ, ਅੱਜ ਤੋਂ ਬਾਦ ਇਸਨੁ ਸ਼ੇਮ੍ਲੈੱਸ ਅਕਾਲੀ ਦਲ ਬਾਦਲ (SHAMELESS AKALI DAL-B) ਕਿਹਾ ਜਾਣਾ ਚਾਹੀਦਾ ਹੈ!
ਇਹ ਨਾਮ ਹੀ ਆਹ ਨਾਮ ਜਿਆਦਾ ਮਾਫਿਕ ਆਵੇਗਾ!

AS Randhawa-1

Ajmer Singh Randhawa

Leave a Reply

Your email address will not be published. Required fields are marked *