भारत में सिख कैदियों का अनुपात बाकी सभी धर्मों के जेलों में बंद कैदियों के मुकाबले कई गुना अधिक?

आश्चर्य है कि स्वतंत्रता पूर्व भी यूनाइटेड इंडिया में सिखों की गिनती २% थी और अब पाकिस्तान बन जाने के बाद बचे खुचे भारत में यह अनुपात भी २% ही है ! गुलाम भारत को आज़ाद करवाने के लिए स्वतंत्रता आंदोलन में सिखों का योगदान ९३% था !

Sikh qaidi-1

लेकिन हाल ही में बी बी सी द्वारा प्रस्तुत एक रिपोर्ट में भारत में सिख कैदियों का अनुपात बाकी सभी धर्मों के जेलों में बंद कैदियों के मुकाबले कई गुना अधिक पाया गया है! इस रहस्योद्घाटन से मुझे बड़ा गहरा सदमा लगा है और ऐसा प्रतीति होता है कि इस देश के हिन्दू ही केवल सहिष्णु तथा धार्मिक प्रवृत्ति वाले हैं बाकि सभी मुस्लिम, ईसाई तथा सिख क्रिमिनल हैं!

भारत के स्वतंत्रता संग्राम में सिखों के योगदान को अनदेखा नहीं किया जा सकता! हिन्दू भले ही संख्या में अधिक हों परन्तु स्वतन्त्रता की बलिवेदी पर उनका स्वयं का योगदान नगण्य ही है! यह एक कटु सत्य है परन्तु स्वयं कांग्रेस सरकार ने इस सत्य को प्रकाशित किया था और मौलाना अबुल कलाम आजाद ने इसे  कांग्रेस की मासिक पत्रिका में छपवाया था! कृपया उनके द्वारा प्रस्तुत यह तालिका देखें :

दंड जिन्होंने सहे:

सिख….गैर सिख….कुल योग

जिन्हें फांसी दी गई
९३……….२८…………१२१

जिन्हें काला पानी की सज़ा दी गई
२१४७ ……४९९ ……२६४६

जलियांवाला बाग में कत्ल किए गए
७९९……….५०१……..१३००

बज  बज  घाट  पर कत्ल किए गए
६७………… ४६………११३

कूका आन्दोलन में शहीद
९१………कोई नहीं…….९१

अकाली आन्दोलन में शहीद
५००…….कोई नहीं……५००

कुल योग
३६९७……..१०७४…….४७७१

और अब जब ये आंकड़े प्रस्तुत हुए हैं तो साजिश की बू आनी स्वाभाविक ही है ! इतनी संख्या में सिख कैदियों का होना भारत की न्यायिक व्यवस्था पर प्रश्न चिन्ह लगाता है! स्पष्ट है कि यह सब किसी गुप्त निर्देशों के आधार पर ही किया जा रहा है! मैं तो भारत के राष्ट्रपति से पूछना चाहूँगा कि वे स्पष्ट करें कि क्या सिख क़ौम जरायमपेशा है जो उन्हें किसी भी अपराध में जेल में डाल कर इति श्री कर दी जाती है?

Sikh qaidi

क्या कोई सिख न्यायधीश इस समूचे प्रकरण पर रौशनी डालेगा जिससे इस अनसुलझी पहेली को हल किया जा सके?

Sikh qaidi-2

इससे पूर्व एक भूतपूर्व आई सी एस सरदार कपूर सिंह ने १९४७ में पंजाब के हिन्दू मुख्य मंत्री चंदू  लाल त्रिवेदी द्वारा जारी सरकारी आदेश को प्रकट करके खलबली मचा दी थी जिसमें अक्टूबर १९४७ में इस मुख्य मंत्री ने नेहरू व पटेल से दिशा निर्देश लेकर ही यह आदेश पत्र संयुक्त पंजाब के सभी जिलाधिकारियों को जारी किया था !

इस आदेश पत्र के अनुसार सिख जरायमपेशा क़ौम घोषित की गई थी और पंजाब के समस्त जिलाधिकारीयों  से इनसे पूरी सख्ती से पेश आने के निर्देश भी दिए गए थे!  भारत सरकार शायद यह भूल गई थी कि ये सभी विस्थापित अपनी कीमती जायदाद, खेत-खलिहान, उपजाऊ जमीनें, प्रफुल्लित व्यवसाय और सुंदर घर- बार छोड़ कर अपने ही देश में विस्थापित या रिफ्यूजी कहलाये थे!

और इस सिख क़ौम को जिसने बिना कोई राजनीतिक समझौता किये ही अपनी किस्मत भारत से जोड़ ली थी, इस कृतघ्न समुदाय ने आज़ादी प्राप्ति के कुल दो महीनों में ही अपना सही रूप उजागर कर दिया था!

Sachi sakhi page

तो क्या भारत सरकार आज भी इस आदेश का अनुपालन कर रही है और क्या इसी आदेश के तहत ही भारतीय न्यायिक व्यवस्था को गुप्त आदेश दिए गए हैं कि किसी भी अपराध में सिख युवक को संलिप्त पाये जाने पर जेल भेज दो?

लगता तो यही है!

कुछ दिन पहले एक केस के संबंध में मेरा तीस हज़ारी अदालत में जाना हुआ! मेट्रोपॉलिटन मजिस्ट्रेट की अदालत में एक युवा सिख को पेश किया गया! जुर्म था सड़क पर मामूली मार पीट और दूसरी पार्टी गायब थी ! जज ने उस सिख युवक को देखते ही पुलिस वाले से कहा, “अरे तू कैसा पुलिस वाला है, इसे दो-चार हाथ लगाता और तब लाता अदालत में!”

मैं उस जज को अवाक देखता रह गया ! उस जज ने उसे बिना उसकी कोई बात सुने ही पुलिस कस्टडी में जेल भेज दिया!

मैं तो खैर इस भारतीय न्यायिक व्यवस्था के न्याय के नाम पर किये जाने वाले ड्रामे पिछले ३१ साल से देख ही रहा हूँ, इसलिए इस जुल्म को देखकर मेरा विश्वास इस न्यायिक व्यवस्था से पूर्ण रूप से उठ चुका है! इस से मैं किसी न्याय की अपेक्षा नहीं करता!

Ajmer kesri

अजमेर सिंह रंधावा !

ਜਥੇਦਾਰ ਦੀ ਤਲਾਸ਼

ਜਥੇਦਾਰ ਦੀ ਤਲਾਸ਼!ਖਾਲਸਾ ਜੀ,
“ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ!”
Akal Takhat
ਅਕਾਲ ਤਖਤ ਮਹਾਨ ਹੈ, ਸਿਖ ਧਰਮ ਦੀ ਸ਼ਾਨ ਹੈ !!
ਦਿੱਲੀ ਨੂੰ ਲਲਕਾਰ ਹੈ,ਦੁਸ਼ਮਨ ਭਾਰਤ ਸਰਕਾਰ ਹੈ!!
ਸਿਖਾਂ ਲਈ ਅਕਾਲ ਤਖ਼ਤ ਮਹਾਨ ਹੈ ਪਰ ਭਾਰਤ ਸਰਕਾਰ ਦਾ ਤਖ਼ਤ ਦਿੱਲੀ ਹੈ!

ਇਕ ਮੁਲਕ ਵਿਚ ਦੋ ਤਖ਼ਤ ਨਹੀਂ ਚੱਲ ਸਕਦੇ!

ਇਸ ਵਾਸਤੇ ੪੦੦ ਸਾਲ ਤੋਂ ਇਹ ਲੜਾਈ ਚਲਦੀ ਆ ਰਹੀ ਹੈ!
ਅਗੇ ਵੀ ਚਲਦੀ ਹੀ ਰਹੇਗੀ! ਇਸ ਦਾ ਹਲ ਕੀ ਹੈ!

ਭਾਰਤ ਸਰਕਾਰ ਨੇ ਦਰਬਾਰ ਸਾਹਿਬ ਤੇ ਕਈ ਹਮਲੇ ਕੀਤੇ, ਵਜਹ ਕੁਝ ਵੀ ਰਹੀ ਹੋਵੇ ਜਾਂ ਹਾਲਤ ਹੀ ਇੰਜ ਦੇ ਪੈਦਾ ਕਰ ਦਿੱਤੇ ਜਾਣ ਕਿ ਹਮਲੇ ਨੂੰ ਜਾਇਜ਼ ਕਰਾਰ ਦਿੱਤਾ ਜਾ ਸਕੇ ਜਿਵੇਂ ਅਸੀਂ ੧੯੮੪ ਵਿਚ ਵੇਖਿਆ ਹੈ ਜਿਸਦੇ ਜਖਮ ਅਜੇ ਵੀ ਅੱਲੇ ਹੀ ਹਨ! ਮਤ ਕਿਤੇ ਸਰਕਾਰ ਸੋਚੇ ਕਿ ਸਿਖ ਇਸ ਫੌਜੀ ਹਮਲੇ ਨੂੰ ਭੁਲ ਗਏ ਹੋਣਗੇ?

ਆਜ਼ਾਦੀ ਤੋਂ ਬਾਦ ਸਿਰਫ ਸਰਦਾਰ ਗੁਰਦਿਆਲ ਸਿੰਘ ਅਜਨੋਹਾ ਜਾਂ ਭਾਈ ਗੁਰਦੇਵ ਸਿੰਘ ਕਾਉਂਕੇ ਹੀ ਅਜਿਹੇ ਜਥੇਦਾਰ ਮਿਲੇ ਜਿਹਨਾ ਕੇਂਦਰ ਸਰਕਾਰ ਅਗੇ ਝੁਕਣ ਤੋਂ ਨਾਂਹ ਕਰ ਦਿੱਤੀ ਸੀ! ਭਾਈ ਗੁਰਦੇਵ ਸਿੰਘ ਕਾਉਂਕੇ ਦਾ ਕਤਲ ਵੀ ਪੰਜਾਬ ਪੁਲਿਸ ਨੇ ਹੀ ਕੀਤਾ ਸੀ! ਓਹਨਾ ਦੀ ਸ਼ਹਾਦਤ ਸ਼ਾਇਦ ਪੰਥ ਨੂ ਝੰਜੋੜ ਨਾ ਸਕੀ ਅਤੇ ਪੰਥ ਮੁਰਦਾ ਹੀ ਰਿਹਾ!

ਮੇਰਾ ਕਹਿਣ ਦਾ ਭਾਵ ਇਹ ਹੈ ਕਿ ਜੇ ਅਸੀਂ ਸ੍ਰੀ ਅਕਾਲ ਤਖ਼ਤ ਨੂ ਮਹਾਨ ਹੀ ਰਖਣਾ ਹੈ ਤੇ ਸਾਨੂ ਅਗੇ ਵੀ ਰਖਣਾ ਹੈ, ਫੇਰ ਤੋਂ ੮੪ ਝੱਲਣੇ ਪੈਣੇ ਅਤੇ ਸ਼ਹਾਦਤਾਂ ਵੀ ਦੇਣੀਆਂ ਪੈਣੀਆ ਜਦ ਤਕ ਕਿ ਖਾਲਸੇ ਦਾ ਆਪਣਾ ਅੱਡ ਮੁਲਕ ਨਹੀਂ ਬਣਦਾ!
ਤੇ ਫੇਰ ਕੀ ਸਾਨੂ ਜਥੇਦਾਰ ਅਜਿਹੇ ਨਹੀਂ ਚਾਹੀਦੇ ਜੋ ਭਾਰਤ ਸਰਕਾਰ ਨੂੰ ਗੱਜ ਕੇ ਇਹ ਦੱਸ ਸਕਣ ਕਿ ਖਾਲਸਾ ਅਕਾਲ ਤਖ਼ਤ ਤੋਂ ਬਿਨਾ ਹੋਰ ਕਿਸੇ ਤਖ਼ਤ ਨੂੰ ਨਹੀਂ ਮੰਨਦਾ ਅਤੇ ਕਿ ਭਾਰਤ ਦਾ ਮੁਖੀ ਰਾਸ਼ਟਰਪਤੀ ਤੇ ਅਕਾਲ ਤਖ਼ਤ ਤੇ ਝੁਕ ਸਕਦਾ ਹੈ ਪਰ ਸ੍ਰੀ ਅਕਾਲ ਤਖ਼ਤ ਦਾ ਜਥੇਦਾਰ ਕਿਸੇ ਰਾਸ਼ਟਰਪਤੀ ਮੁਹਰੇ ਨਹੀਂ ਝੁਕ ਸਕਦਾ!

ਤਾਂ ਹੀ ਅਕਾਲ ਤਖ਼ਤ ਮਹਾਨ ਕਿਹਾ ਜਾ ਸਕਦਾ !

ਆਓ ਇੰਜ ਦੇ ਕਿਰਦਾਰ ਵਾਲੇ ਜਥੇਦਾਰ ਸਾਹਿਬ ਦੀ ਤਲਾਸ਼ ਕਰੀਏ, ਨ ਕਿ ਕਿਸੇ ਕਥਾਵਾਚਕ, ਕੀਰਤਨੀਏ ਜਾਂ ਪ੍ਰਚਾਰਕ ਦੀ ! ਇਸ ਤਖ਼ਤ ਦਾ ਜਥੇਦਾਰ ਸਿਖ ਧਰਮ ਦਾ ਮੁਖੀ ਵੀ ਹੋਵੇਗਾ ਜਿਸ ਨੂੰ ਅੰਗ੍ਰੇਜ਼ੀ ਵਿਚ FIRST PERSON ਵੀ ਕਿਹਾ ਜਾਂਦਾ ਹੈ! ਤਾਂ ਹੀ ਇਹ ਜਥੇਦਾਰ ਕਹਿ ਸਕੇਗਾ ਕਿ ਸਿਖ ਇਕ ਵਖਰੀ ਕੌਮ ਹੈ ਨ ਕਿ ਹਿੰਦੂ ਜਾਂ ਕਿਸੇ ਹੋਰ ਧਰਮ ਦਾ ਕੋਈ ਹਿੱਸਾ!

ਇਹ ਪੰਥ ਸਰਬੰਸ ਦਾਨੀ ਦਸਮ ਪਾਤਸ਼ਾਹ ਨੇ ਚਲਾਇਆ ਹੈ ਅਤੇ ਖਾਲਸਾ ਆਪਣੀ ਨਿਆਰੀ ਹੋਂਦ ਬਰਕਰਾਰ ਰਖੇਗਾ!

ਮੇਰੀ ਲਿਖਤਾਂ ਜਿਹੜਾ ਵੀ ਜਥੇਦਾਰ ਬਣੇ, ਜਰੂਰ ਪੜੇ ਤਾਂ ਹੀ ਦਸਮ ਪਾਤਸ਼ਾਹ ਜੀ ਦਾ ਸੁਪਨਾ ਪੂਰਾ ਹੋ ਸਕਦਾ ਹੈ, ਓਹਨਾ ਦਾ ਸੁਪਨਾ ਪੰਥ ਦੀ ਚੜਦੀ ਕਲਾ ਹੀ ਸੀ! ਤੇ ਅਸੀਂ ਸਾਰੇ ਰਲ ਮਿਲ ਕੇ ਗੁਰੂ ਸਾਹਿਬ ਜੀ ਦਾ ਇਹ ਸੁਪਨਾ ਪੂਰਾ ਕਰਨਾ ਹੈ!

ਗੱਜ ਕੇ ਫਤਿਹ ਦੀ ਸਾਂਝ ਕਰੋ: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ!

ਪੰਥ ਦਾ ਦਾਸ:
Ajmer kesri
ਅਜਮੇਰ ਸਿੰਘ ਰੰਧਾਵਾ !

 

 

ਹੈ ਕੋਈ ਸੂਰਮਾ ਜੋ ਜਥੇਦਾਰ ਬਣ ਕੇ ਇਹ ਗੱਲ ਕਰ ਸਕੇ?

Ajmer kesri

ਠੀਕ ਹੈ ਮੈਂ ਅਕਾਲ ਤਖ਼ਤ ਦੀ ਜਥੇਦਾਰੀ ਸਾਂਭਣ ਲਈ ਆਪਨੇ ਆਪ ਨੂ ਪੰਥ ਮੁਹਰੇ ਪੇਸ਼ ਕੀਤਾ ਸੀ, ਮੈਂ ਜਾਣਦਾ ਹਾਂ ਕਿ ਇਸ ਦੀ ਰੇਸ ਵਿਚ ਪਤਾ ਨਹੀਂ ਕਿੰਨੇ ਕੁ ਸਜਣ ਹੋਰ ਆ ਖਲੋਣਗੇ ! ਇਹਨਾ ਵੱਡੇ ਸ਼ਿਕਾਰਿਆਂ ਅਗੇ ਮੇਰੀ ਬਾਤ ਕਿਸ ਨੇ ਪੁਛਣੀ ਪਰ ਮਸਲਾ ਸਿਖ ਪੰਥ ਦਾ ਹੈ, ਇਸ ਕਰਕੇ ਮੈਂ ਕੁਝ ਗੱਲਾਂ ਕੀਤੇ ਬਿਨਾ ਰਹਿ ਵੀ ਨਹੀਂ ਸਕਦਾ!

ਅੱਜ ਜੋ ਕੁਝ ਪੰਜਾਬ ਵਿਚ ਵਾਪਰ ਰਿਹਾ ਹੈ, ਕੀ ਇਸ ਪਿਛੇ ਸਿਰਫ ਅਕਾਲੀ ਦਲ ਬਾਦਲ ਹੀ ਹੈ ਜਾਂ ਇਸ ਦੀ ਡੋਰ ਆਰ ਐਸ ਐਸ ਦੇ ਹਥ ਹੈ? ਤੇ ਜੇ ਡੋਰ ਆਰ ਐਸ ਐਸ ਦੇ ਹਥ ਹੈ ਤਾਂ ਓਹਨਾ ਦੀ ਪਲਾਨਿੰਗ ਹੈ ਕਿ ਪੰਜਾਬ ਆਪਣੇ ਹਥਾਂ ਵਿਚ ਕਰਣਾ? ਓਹ ਇਸ ਪਲਾਨਿੰਗ ਨੂੰ ਹੀ ਮੁਖ ਰਖ ਕੇ ਚਲ ਭੀ ਰਹੇ ਨੇ!


ਬਾਦਲ ਤੇ ਆਰ ਐਸ ਐਸ ਵਾਲੀਆਂ ਦਾ ਓਹ ਕਿਰਦਾਰ ਹੈ ਜੋ ਓਹਨਾ ਦੀ ਪਲਾਨਿੰਗ ਲਈ ਰਸਤਾ ਬਣਾਓਂਦਾ ਹੈ, ਪੰਜਾਬ ਵਿਚ ਜਿੰਨੀ ਵੀ ਗੜਬੜ ਹੁੰਦੀ ਹੈ, ਉਸ ਪਿਛੇ ਆਰ ਐਸ ਐਸ ਦੀ ਮਿਲੀ ਭਗਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ! ਆਰ ਐਸ ਐਸ ਸਿਖ ਧਰਮ ਨੂੰ ਹਿੰਦੂ ਧਰਮ ਦਾ ਅਨਿਖੜਵਾਂ ਹਿੱਸਾ ਮੰਨਦੀ ਹੈ ਜਿਵੇਂ ਭਾਰਤ ਸਰਕਾਰ ਕਸ਼ਮੀਰ ਨੂੰ!


ਪਰ ਕੀ ਸਿਖ ਹਿੰਦੂ ਨੇ? ਨਹੀਂ! ਪਰ ਕੀ ਕਿਸੇ ਨੇ ਅੱਜ ਤਕ ਮੋਹਨ ਭਾਗਵਤ ਨੂੰ ਇਹ ਗੱਲ ਕਹਿਣ ਦੀ ਹਿੰਮਤ ਕੀਤੀ? ਬਾਦਲ ਤੋਂ ਕੋਈ ਉਮੀਦ ਨਹੀਂ, ਬਾਕੀ ਰਹੇ ਜਥੇਦਾਰ, ਓਹ ਤੇ ਵਿਚਾਰੇ ਨੌਕਰ ਸੀ, ਓਹ ਤੇ ਅਵਾਜ਼ ਚੁੱਕ ਵੀ ਨਹੀਂ ਸੀ ਸਕਦੇ!


ਹੁਣ ਸਰਬਤ ਖਾਲਸਾ ਬੁਲਾਇਆ ਜਾ ਰਿਹਾ ਹੈ, ਚੰਗੀ ਗੱਲ ਹੈ ਪਰ ਕੀ ਕੋਈ ਦੱਸੇਗਾ ਕਿ ਸਿਖ ਪੰਥ ਨੂੰ ਦਰਪੇਸ਼ ਇਸ ਖਤਰੇ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ? ਭਾਰਤ ਸਰਕਾਰ ਨੇ ਵੀ ਅੱਜ ਤੱਕ ਸਿਖ ਧਰਮ ਨੂੰ ਵਖਰੀ ਮਾਨਤਾ ਨਹੀਂ ਦਿੱਤੀ, ਕਿ ਕਿਸੇ ਆਗੂ ਨੇ ਇਹ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਤੁਹਾਡੀ ਮਾਨਤਾ ਦੇ ਦਰਕਾਰ ਨਹੀਂ, ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਸਿਖ ਹਾਂ ਅਤੇ ਸਿਖ ਇਕ ਵਖਰਾ ਧਰਮ ਅਤੇ ਕੌਮ ਹੈ?ਤੁਸੀਂ ਹੁੰਦੇ ਕੌਣ ਕਿ ਸਾਡੇ ਧਰਮ ਨੂੰ ਮਾਨਤਾ ਦਵੋ ਪਰ ਕਿਓਂ ਨਹੀਂ ਭਾਰਤੀ ਸੰਵਿਧਾਨ ਵਿਚ ਤਬਦੀਲੀ ਕਰਦੇ ਕਿ ਸਿਖ ਹਿੰਦੂ ਨਹੀਂ, ਵਖਰਾ ਧਰਮ ਹੈ?


ਹੈ ਕੋਈ ਜੋ ਮੋਹਨ ਭਾਗਵਤ ਨੂੰ ਇਹ ਪੁਛ ਸਕੇ ਕਿ ਦੱਸ ਮਿਤਰਾ, ਆਪਣੇ ਵਿਚਾਰ ਰਖ ਕਿ ਸਿਖ ਵਖਰੀ ਕੌਮ ਹੈ ਜਾਂ ਨਹੀਂ, ਵਖਰਾ ਧਰਮ ਹੈ ਜਾਂ ਨਹੀਂ? ਕਿਓਂਕਿ ਇਸ ਸੁਆਲ ਦੇ ਉਪਰ ਹੀ ਭਾਰਤ ਵਿਚ ਹਿੰਦੂ-ਸਿਖਾਂ ਦੇ ਰਿਸ਼ਤੇ ਤੇ ਮੋਹਰ ਲੱਗਣੀ ਹੈ! ਇਹ ਰਿਸ਼ਤਾ ਤੈ ਕਰੇਗਾ ਕਿ ਹਿੰਦੂ ਸਿਖ ਵਿਚ ਭਾਈਚਾਰਾ ਹੋ ਸਕਦਾ ਕਿ ਨਹੀਂ, ਜੇ ਓਹ ਹਿੰਦੂ ਧਰਮ ਦਾ ਹਿੱਸਾ ਮੰਨੇਗਾ ਤਾਂ ਦੋ ਲਫਜ਼ੀ ਗੱਲ ਕਰਨੀ ਚਾਹੀਦੀ ਕਿ ਫੇਰ ਅਸੀਂ ਹਿੰਦੋਸ੍ਤਾਨ ਵਿਚ ਨਹੀਂ ਰਹਿ ਸਕਦੇ ਕਿਓਂਕਿ ਇਸ ਮੁਲਕ ਦੇ ਹਿੰਦੂ ਖੁਦ ਵਖਰਾ ਹਿੰਦੂ ਰਾਸ਼ਟਰ ਬਣਾਓਨ ਦੀ ਗੱਲ ਕਰਦੇ ਨੇ ! ਤੇ ਅਸੀਂ ਇਸ ਹਿੰਦੂ ਰਾਸ਼ਟਰ ਦਾ ਹਿੱਸਾ ਨਹੀਂ ਬਣ ਸਕਦੇ!


ਹੈ ਕੋਈ ਸੂਰਮਾ ਜੋ ਜਥੇਦਾਰ ਬਣ ਕੇ ਇਹ ਗੱਲ ਕਰ ਸਕੇ?


ਪੰਥ ਦਾ ਦਾਸ:

Ajmer kesri
ਅਜਮੇਰ ਸਿੰਘ ਰੰਧਾਵਾ !

ਮੱਕੜ -ਕੂੜ ਫਿਰੇ ਪਰਧਾਨ ਵੇ ਲਾਲੋ

ਗੁਰੂ ਗੋਬਿੰਦ ਸਿੰਘ ਜੀ ਅਤੇ ਪੰਜ—- ਵੇਖੋ ਕਿੰਨਾ ਪਿਆਰ ਸੀ ਗੁਰੂ ਸਾਹਿਬ ਨੂ ਇਸ ਪੰਜ ਅਖਰ ਨਾਲ, ਕਿਹਾ ਕਿ….
ਅਕਾਲ ਪੁਰਖ ਵੀ ਪੰਜਾਂ ਵਿਚ ਹੈ, ਜਿਥੇ ਪੰਜ ਬੰਦੇ ਹਾਜ਼ਿਰ ਹੋਣਗੇ, ਅਕਾਲ ਪੁਰਖ ਓਹਨਾ ਵਿਚ ਹੋਵੇਗਾ,
ਜੇ ਮੰਗੇ ਤਾਂ ਪੰਜ ਸਿਰ-
ਜੇ ਸਾਜੇ ਤਾਂ ਪੰਜ ਪਿਆਰੇ….
(੧)- ਭਾਈ ਦਇਆ ਰਾਮ-ਲਾਹੋਰ ਦੇ ਖਤ੍ਰੀ
(੨)- ਭਾਈ ਧਰਮ ਦਾਸ ਦਿੱਲੀ ਦੇ ਜੱਟ
(੩)- ਭਾਈ ਮੋਹਕਮ ਚੰਦ ਦਵਾਰਕਾ ਦੇ ਛੀਂਬੇ,
(੪)- ਭਾਈ ਹਿੰਮਤ ਚੰਦ ਜੀ ਜਗਨ-ਨਾਥ ਪੂਰੀ ਦੇ ਰਸੋਈਏ
(੫)- ਭਾਈ ਸਾਹਿਬ ਚੰਦ ਜੀ ਬਿਦਰ ਦੇ ਨਾਈ, 
ਜੇ ਖਾਲਸੇ ਨੇ ਬੁਰਾਈਆਂ ਮਾਰਨੀਆਂ ਤਾਂ ਵੀ ਪੰਜ–ਕਾਮ, ਕ੍ਰੋਧ, ਲੋਭ, ਮੋਹ, ਹੰਕਾਰ,
ਜੇ ਅਮ੍ਰਿਤ ਤਿਆਰ ਕੀਤਾ ਤੇ ਬਾਣੀਆਂ ਵੀ ਪੜੀਆਂ–ਕੁਲ ਪੰਜ ਜਪੁ, ਅਨੰਦੁ, ਸ੍ਵੈਯਏ, ਜਾਪੁ ਸਾਹਿਬ ਅਤੇ ਚੌਪਈ,
ਜੇ ਕਕਾਰ ਦਿੱਤੇ ਤਾਂ ਵੀ ਪੰਜ – ਕੇਸ, ਕੜਾ, ਕੰਘਾ, ਕਛਿਹਰਾ ਅਤੇ ਕਿਰਪਾਨ,
ਜੇ ਸ਼ਸਤਰ ਵੀ ਰਖੇ ਤੇ ਪੰਜ ਕਿਰਪਾਨ, ਕਟਾਰੀ, ਚੱਕਰ, ਖੰਡਾ ਅਤੇ ਤੀਰ-ਕਮਾਨ !
ਖਾਲਸੇ ਨੂ ਮੁਕਤ ਕੀਤਾ ਇਹਨਾ ਪੰਜਾਂ ਤੋਂ ਧਰਮ ਨਾਸ਼, ਕੁਲ ਨਾਸ਼, ਭਰਮ ਨਾਸ਼, ਸ਼ਰਮ ਨਾਸ਼ ਅਤੇ ਕਰਮ ਨਾਸ਼ !
ਸ਼ਰਮ ਨਾਸ਼ ਤੋ ਭਾਵ ਹੈ ਕਿ ਖਾਲਸਾ ਬਣਨ ਤੋਂ ਬਾਦ ਸਿਖ —ਸੰਤ ਅਤੇ ਸਿਪਾਹੀ ਦੋਵੇਂ ਬਣ ਜਾਂਦਾ ਹੈ !
Action
ਤੇ ਅੱਜ ਸ਼ਿਰੋਮਣੀ ਕਮੇਟੀ ਦਾ ਕੂੜ ਪਰਧਾਨ ਮੱਕੜ ਆਖਦਾ ਹੈ ਕਿ ਪੰਜ ਪਿਆਰਿਆਂ ਨੂੰ ਮੈਂ ਬਰਖਾਸਤ ਕਰਦਾ ਹਾਂ, ਓਹਨਾ ਦੀ ਹਿੰਮਤ ਕਿਵੇਂ ਪਈ ਜੋ ਓਹਨਾ ਤਖਤਾਂ ਦੇ ਜਥੇਦਾਰਾਂ ਤੋਂ ਸਫਾਈ ਮੰਗਣ ਦੀ ਜੁਰਰਤ ਕੀਤੀ?
ਜਿਹੜੇ ਪੰਜ ਪਿਆਰੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂ ਹੁਕਮ ਦੇ ਸਕਦੇ ਸੀ ਓਹਨਾ ਤੋਂ ਇਹ ਬਾਦਲ ਦਾ ਕੁੱਤਾ ਆਪਣੇ ਆਪ ਨੂੰ ਉਪਰ ਸਮਝਦਾ ਹੈ? ਜਿਸਨੂ ਸਿਖ ਸਿਧਾਂਤਾਂ ਦੀ ਪਛਾਣ ਨਹੀਂ ਓਹ ਗੁਰੂਦੁਆਰਾ ਕਮੇਟੀਆਂ ਸੰਭਾਲਦੇ ਨੇ, ਇਸੇ ਵਜ਼ਹ ਕਰਕੇ ਪੰਥ ਨੂੰ ਹਰ ਥਾਂ ਨਿਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ !
ਇਹ ਅਕਾਲੀ ਆਪਣੀ ਕਬਰ ਨੂ ਹਰ ਰੋਜ ਹੋਰ ਡੂੰਘੀ ਕਰਦੇ ਹਨ ਹੁਣ ਕੋਈ ਮਾਈ ਦਾ ਲਾਲ ਅਕਾਲੀ ਦਲ ਨੂ ਨਹੀ ਡੁਬਣ ਤੋ ਬਚਾ ਸਕਦਾ, ਹੁਣ ਸਮਾ ਆ ਗਿਆ ਇਹਨਾ ਨੂ ਗੁਰਦਵਾਰਿਆ ਵਿਚੋਂ ਧੱਕੇ ਮਾਰ ਕੇ ਬਾਹਰ ਕਢਣ ਦਾ!
Line of choice
ਸਿੰਘੋਂ ਹੁਣ ਵਕ਼ਤ ਆ ਗਿਆ ਹੈ, ਲਕੀਰ ਪੱਕੀ ਖਿਚ ਦਿਓ, ਬਾਦਲ ਪਖੀ ਇਕ ਪਾਸੇ, ਗੁਰੂ ਵਾਲੇ ਦੂਜੇ ਪਾਸੇ!

ਮਰਜੀ ਹੈ ਤੁਹਾਡੀ ਕਿਹੜੇ ਪਾਸੇ ਖਲੋਣਾ ਤੁਹੀਂ?
Ajmer kesri
Ajmer Singh Randhawa

 

 

The truth revealed behind the call intercepted by Punjab police on funding in Punjab

SPECIAL REPORT AND TALK SHOW REGARDING ALLEGATION BY PUNJAB POLICE / GOVT ON AUSTRALIAN RESIDENT INVOLVED IN BEADBI OF SRI GURU GRANTH SAHIB.

ਪੰਜਾਬ ਪੁਲਸ ਦੇ ਦਾਅਵੇ ਕਿਨੇਂ ਕੁ ਸਹੀ?

ਪੁਲਸ ਵਲੋਂ ਇੰਟਰਸੈਪਟ ਕੀਤੀ ਗਈ ਕਾਲ ਦਾ ਸੱਚ ਕੀ ਹੈ?

Published on 21 Oct 2015.

Just listen this video at Youtube and see the truth yourself;
https://www.youtube.com/watch?v=G49kP0vMutc

Voice of nation

ਖਾਸ ਗਲ ਬਾਤ – ” ਸੁਖਜੀਤ ਸਿੰਘ ਦਿਉਲ ” ਜਿਸ ਬਾਰੇ ਪੰਜਾਬ ਪੁਲਿਸ ਆਪਣੇ ਖੋਖਲੇ ਦਾਅਵੇ ਪੇਸ਼ ਕਰ ਰਹੀ ਹੈ

I am informed at Facebook that the clarification by the NRI, named on charges of funding at Bargadi village by Punjab police is far away from the truth. He (Gurpreet Singh) gave a call to other NRIs to help financially to the victims of Police baton at Kotkapura and to help the families of deceased. People contributed with a note on every funding and then the amount was sent by Western Union.

Then how could anyone blame them for funding against the nation? Do the Akali leaders, it’s ministers not visit foreign countries to demand money? Now they get humiliation not any funds so now they defame the Sikhs settled abroad. This will not only give a bad name to Akalis but they will be hated and humiliated in every corner of world wherever the Sikhs are settled. Baadal is axing on his feet. Sikhs have been ordered by their Guru to pay 10% of their income in social cause and to gurudwaras but Gurbani reminds us that the MOUTH OF A HUNGRY POOR PERSON IS TREASURY OF GURU-THE AKAL PURAKH OR ALMIGHTY GOD.

So Sikh nation will keep funding the needy brothers in Punjab and shall stand beside them in need of hour. The reports on FB shows that Punjab Police has framed two innocent brothers and claimed to slove the case of desecretion of Sri Guru Granth sahib ji.

Punjab Police which framed two innocent Sikh youths in this unsolved case of desecretion. Punjab police earlier failed to recover the stolen copy of Sri guru Granth sahib ji for four months since June 2015 when a copy was reported stolen, then couldn’t nab the culprits who challneged Sikhs in Punjab to trace their guru. Finally they disrespected the Guru Granth sahib by tearing it apart and threw holy pages in streets.

When Sikhs protested, it opened fire to terrorize them and now solved the case within 4-5 days soon after they opened indiscriminate firing taking two precious lives. Whole Sikh nation is fully aware of this concocted story and falsehood.

ਬਰਗਾੜੀ ਮਾਮਲੇ ‘ਚ ਨਾਮਜ਼ਦ ਕੀਤੇ ਐਨ.ਆਰ.ਆਈ. ਦਾ ਸਪੱਸ਼ਟੀਕਰਨ !!

ਬਰਗਾੜੀ ਵਾਲੇ ਮਾਮਲੇ ‘ਚ ਫੜੇ ਗਏ ਦੋ ਭਰਾਵਾਂ ਦੇ ਸੰਧਰਭ ‘ਚ ਮੈਂ ਕੁਝ ਸਮਾਂ ਪਹਿਲਾਂ ਇੱਕ ਪੋਸਟ ਪਾਈ ਸੀ। ਉਸ ਨੂੰ ਲੈ ਕੇ ਹੁਣੇ ਮੇਰੇ ਕੋਲ ਇਸੇ ਕੇਸ ‘ਚ ਨਾਮਜ਼ਦ ਕੀਤੇ ਗੁਰਪ੍ਰੀਤ ਸਿੰਘ ਗੋਪੀ ਦਾ ਟੈਲੀਫੋਨ ‘ਤੇ ਸਪੱਸ਼ਟੀਕਰਨ ਆਇਆ ਹੈ।

ਪੁਲਸ ਨੇ ਆਵਦੇ ਦਾਅਵੇ ‘ਚ ਕਿਹਾ ਸੀ ਕਿ ਰੁਪਿੰਦਰ ਸਿੰਘ ਆਸਟਰੇਲੀਆ ਤੇ ਦੁਬਈ ਵਿਚ ਕਿਸੇ ਦੇ ਸੰਪਰਕ ਵਿਚ ਸੀ । ਇਸ ਵਿਚ ਪੁਲਸ ਨੇ ਗੋਪੀ ਨਾਂ ਦੇ ਇੱਕ ਵਿਅਕਤੀ ਨੂੰ ਨਾਮਜ਼ਦ ਕੀਤਾ ਸੀ। ਗੁਰਪੀਤ ਗੋਪੀ ਨੇ ਕਿਹਾ ਹੈ ਕਿ ਉਹ ਹਾਂਗਕਾਂਗ ਦਾ ਰਹਿਣ ਵਾਲਾ ਹੈ, ਤੇ ਉਸ ਨੇ ਹੀ ਰੁਪਿੰਦਰ ਨੂੰ ਫੋਨ ਕੀਤੇ ਸੀ । ਪਰ ਇਹ ਫੋਨ ਬਰਗਾੜੀ ਕਾਂਡ ਵੇਲੇ ਨਹੀਂ ਕੋਟਕਪੂਰਾ ਲਾਠੀਚਾਰਜ਼ ਤੋਂ ਬਾਦ ਕੀਤੇ ਗਏ ਸੀ ਕਿਉਂਕਿ ਰੁਪਿੰਦਰ ਸਿੰਘ ਦੀ ਰੀੜ ਦੀ ਹੱਡੀ ਨੁਕਸਾਨੀ ਗਈ ਸੀ।

ਗੁਰਪ੍ਰੀਤ ਗੋਪੀ ਨੇ ਕਿਹਾ ਹੈ ਕਿ ਉਹ ਹਾਂਗਕਾਂਗ ‘ਚ ਬਣੇ ‘ਗੁਰੂ ਨਾਨਕ ਟਰਸੱਟ’ ਦਾ ਮੈਂਬਰ ਹੈ ਤੇ ਇਹ ਟਰਸੱਟ ਲੋੜਵੰਦਾਂ ਦੀ ਮਦਦ ਕਰਦਾ ਹੈ। ਕਿਉਂਕਿ ਮੇਰਾ ਪਿੰਡ ਵੀ ਰੁਪਿੰਦਰ ਵਾਲਾ ਹੈ ਇਸ ਲਈ ਮੈਂ ਜਾਣਦਾ ਸੀ ਕਿ ਇਹ ਗਰੀਬ ਪਰਵਾਰ ਦਾ ਮੁੰਡਾ ਹੈ। ਇਸ ਕਰਕੇ ਅਸੀਂ ਇਨਾਂ ਦੀ ਮਦਦ ਲਈ ਪਹੁੰਚ ਕੀਤੀ।

ਗੋਪੀ ਨੇ ਕਿਹਾ ਹੈ ਕਿ ਮੈਂ ਕੋਈ ਗੁਨਾਹ ਨਹੀਂ ਕੀਤਾ, ਪੰਜਾਬ ਪੁਲਸ ਜਦੋਂ ਵੀ ਬੁਲਾਏਗੀ ਉਹ ਜਾਂਚ ‘ਚ ਸ਼ਾਮਿਲ ਹੋਣ ਲਈ ਹਾਜਰ ਹੋ ਜਾਵੇਗਾ। ਪਰ ਕਮਾਲ ਦੀ ਗੱਲ ਹੈ ਕਿ ਪੁਲਸ ਨੇ ਗੋਪੀ ਨੂੰ ਨਾਮਜ਼ਦ ਕਰਨ ਤੋਂ ਪਹਿਲਾਂ ਇੱਕ ਵਾਰ ਉਹਦੇ ਨੰਬਰ (ਫੋਨ ਨੰਬਰ, ਜਿਸ ਤੋਂ ਰੁਪਿੰਦਰ ਨੂੰ ਫੋਨ ਹੋਏ) ‘ਤੇ ਕਾਲ ਕਰਕੇ ਉਸ ਨੂੰ ਪੁਛਿਆ ਤੱਕ ਵੀ ਨਹੀਂ।

ਹੁਣ ਤੁਸੀਂ ਆਪ ਈ ਅੰਦਾਜ਼ਾ ਲਾ ਲਓ ਕਿ ਅਸੀਂ ਸੁਆਲ ਕਿਉਂ ਕਰਦੇ ਹਾਂ !!!!!!!!!!!!!!!!

 Ajmer kesri

 Ajmer Singh Randhawa

Sick Punjab Police fires indiscriminately on peaceful Sikh protesters after Guru Granth Sahib ji desecreted

Martyres

Information.

The Sikhs in Delhi have decided to hold a demonstration against brutalities of Punjab Police in Kotkapura, Punjab. These Sikhs had gathered there in the squire at Kotkapura to mark their protest on desecration of Sri Guru Granth sahib ji by some nti-social elements who had earlier challenged the administration and the Sikh community that their Guru is stolen. The Punjab Police failed to recover the saroop pf Guru Sahib and then the pages of holy book Sri Guru Granth sahb ji were tear apart and thrown in the streets of village Bargadi in Distt. Kotkapura.
it was a complete failure of Punjab administration and it’s security agencies but the Punjab Police committed brutalities on unarmed sitting Sikh protesters without any order of Magistrate. that proves the animosity of it’s DGP Sumedh saini with Police.

The Shiromani Akali dal badal is also exposed on its role. None of its member condemned the sad incident but before they had given protection to followers of dera Sirsa who had stopped the trains  for three days demanding to release the ban of Film in which their allegdely rapist and killer Guru ram Rahim had played lead role.

The Punjab police provided all security to Dera followers but opened fire on peacefully protesting Sikhs.

That shows the discrimination and racism in Punjab. I wonder how could the Sikh Officers of Punjab Police could see the disrespect of their Guru and then killing of their own brothers?

The desecration of the Guru Granth Sahib was deeply painful for the Sikh community across the world, and rather than trying to crush peaceful protests, Punjab police would be better served to find those responsible for this crime.

World Sikh Organisation (WSO) on Thursday condemned the alleged excesses of the Punjab police. “We condemn the killing of unarmed peaceful protesters in Punjab and pray for those critically injured. Many have been beaten and abused and hundreds of Sikhs have been arrested for simply demanding action against those who desecrated Sri Guru Granth Sahib, our living Guru,” 

BC- Report on Indian Govt opening fire on peaceful Sikh rally after media blackout order

The Punjab Govt has today opened fire and sanctioned the use of water cannons and brute force by Punjab police on thousands of it’s own citizens whilst they were peacefully staging a sit-in protest. Sikhs had gathered to protest the lack of police action in a case of the desecration of the Sri Guru Granth Sahib Ji in the area of Kotakpura Punjab. Disturbingly the Govt has ordered a media blackout in Punjab. Yet still news, images and video footage is emerging on social media of the violence being perpetrated against innocent civilians – three civilian deaths have been reported and hundreds of casualties, with the death toll set to rise as more reports come to light.

This is the most recent episode in an escalation of violence by the Govt against the Sikh minority of India. They have also been torturing and force feeding an octogenarian who- protesting against the illegal detention of prisoners who have long since served their sentences- has been on hunger strike for over 280 days. The Punjab police has been harassing his supporters and illegally detaining prominent Sikh figures who’ve been peacefully protesting the state’s interference in matters concerning the Sikh governing body.

Despite the BBC having large presence in India with many reporters stationed there – it has not picked up this story. There is no mention of this on any of your news media outlets in India or here in the UK, despite the fact that your express global purpose is to “provide international news broadcasting of the highest quality, enabling individuals to participate on the global debate on significant international issues”. This is a significant issue for the 20 million Sikhs worldwide. We rely on the BBC as (in your own words) an “independent, objective and honest” news organisation to report on such issues.

The American Gurdwara Parbandhak Committee (AGPC) blamed the state government and the state police for allegedly opening indiscriminate fire on Sikhs, that led to the killing of the two youth who were part of the protests. An AGPC press release alleged that the Badal government was responsible for the incidents of violence in Punjab. Various Sikh bodies from Italy, Germany Switzerland and Australia had also condemned Punjab police’s action on the protestors.
Sikh organisation from across the world have condemned the alleged police brutality against members of the community who were demonstrating against what they claimed was a desecration of the Guru Granth Sahib, the Sikh holy scripture, in which two youth had been killed and others had been injured.
Police firing
Two people were killed in police firing Wednesday as protests over the alleged desecration of a Guru Granth Sahib spread to several villages in Fardikot.
About 80 people were injured when police used teargas, lathicharge and fired in the air to disperse a dharna by Sikhs at Kotakpura chowk in Faridkot early Wednesday. Later in the day, police fired to disperse protesters in village Behbal Kalan, killing two men, Bittu Singh and Krishan Singh. A third man was admitted to hospital with bullet wounds.
Punjab Chief Minister Parkash Singh Badal ordered a judicial inquiry into the alleged desecration of the Sikh holy text and the violence that ensued, while Deputy Chief Minister Sukhbir Singh Badal announced a reward of Rs 1 crore for anyone who provides information leading to the arrest of those who desecrated the text.
But so far no compensation is announced for the two innocents killed in Police firing.
Line of choice
Now the Khalsa has to take a final decision which side it stands now. The line is drawn, choice is yours whether you stand with anti Panthik Badal or the Khalsa panth?

NO SECOND OPTION.
The Sikhs all over world are demanding resignations of all SGPC/DSGMC members in protest and also demand resignation of Sumedh saini-the DGP Punjab police. Badal is also questioned and dismissal of his govt is also demanded.
Ajmer kesriAjmer Singh Randhawa

9th October-Martyrdom day of two valient Sikh youths who avenged invasion of Indian army on Golden Temple

2014-10-10-sukha-jinda

9th October when two valient Sikh youths were executed to appease Shankardayal Sharma-the President of India whose daughter Geetanjali and son-in-law Lalit maken were gunned down by these two. Lalit maken was allegedly a mass murderer of 1984 Sikh gonocide and provocated Hindus to kill Sikhs in his constituency.


So when Shankar dayal Sharma, a congress leader was sworn in as President of India in 1992, within few months of it, these two brave youths were sacrificed by their execution Govt. of India to appease President by ruling party Congress.


Had the father-in-law of these assiassined not been sworn in on highest post in India, there could be no threat to life of these brave youths but Congress wanted to oppress Sikh nation.


That was the only motto of their execution.

ਫਾਂਸੀ ਦੀ ਖੁੱਸ਼ੀ ਵਿੱਚ ਬੱਰਫੀ ਵੰਡਣ ਵਾਲੇ ਸੂਰਮੇ,……

ਜੱਜ ਸਾਹਿਬ ਨੇ ਕਿਹਾ ਕਿ ਜਦੌ ਕਿਸੇ ਦੌਸ਼ੀ ਨੂੰ ਫਾਸੀ ਦੀ ਸਜ਼ਾ ਸੁਨਾਉਣੀ ਹੁੰਦੀ ਹੈ ਤਾ ਅਦਾਲਤ ਤੌ ਪਹਿਲਾ ਹੀ ਦੌਸ਼ੀ ਦੇ ਪੈਰਾ ਦੀ ਜੁੱਤੀ ਲੁਹਾ ਲਈਦੀ ਹੈ, ਤਾ ਕਿ ਫਾਸੀ ਦੀ ਸਜ਼ਾ ਸੁਨਾਉਣ ਤੌ ਬਾਅਦ ਕਿਤੇ ਉਹ ਜੱਜ ਦੇ ਜੁੱਤੀ ਨਾ ਮਾਰ ਦੇਵੇ,

ਪਰ ਜਦੌ ਵੀਰ ਹਰਜਿੰਦਰ ਸਿੰਘ ਜਿੰਦਾ ਤੇ ਵੀਰ ਸੁੱਖਦੇਵ ਸਿੰਘ ਸੁੱਖਾ ਨੂੰ ਅਦਾਲਤ ਵਿਚ ਜਾਣ ਤੌ ਪਹਿਲਾ ਜੁੱਤੀ ਲਾਹ ਕੇ ਅੰਦਰ ਜਾਣ ਲਈ ਕਿਹਾ ਤਾ ਇਹਨਾ ਦੌਵਾ ਨੇ ਕਿਹਾ ਜੱਜ ਸਾਹਿਬ ਅਸੀ ਜੁੱਤੀ ਪਾ ਕੇ ਹੀ ਜਾਣਾ ਹੈ, ਪਰ ਅਸੀ ਇਹੌ ਜਹੇ ਨਹੀ ਹਾ ਕਿ ਅਸੀ ਹੌਰਾ ਕੈਦੀ ਵਾਗ ਜੁੱਤੀ ਮਾਰਾਗੇ, ਨਾਲੇ ਅਸੀ ਤਾ ਖੁੱਦ ਦੁੱਸ਼ਟ ਜਨਰਲ ਵੈਦਿਆ ਨੂੰ ਮਾਰਨਾ ਕਬੂਲ ਕਰਕੇ ਫਾਸੀ ਦਾ ਰੱਸਾ ਵੀ ਆਪਣੇ ਗਲ ਵਿਚ ਆਪ ਪਾਉਣਾ ਹੈ, ਫਿਰ ਅਸੀ ਤੁਹਾਡੇ ਜੁੱਤੀ ਕਿਵੇ ਮਾਰ ਸਕਦੇ ਹਾ, ਜਿਸ ਕਰਕੇ ਦੌਵੇ ਵੀਰ ਆਪਣੇ ਜੌੜੇ ਪਾਕੇ ਹੀ ਅਦਾਲਤ ਵਿਚ ਗਏ ਸੀ,

ਤੇ ਜਦੌ ਜੱਜ ਸਾਹਿਬ ਨੇ ਦੌਵੇ ਵੀਰਾ ਨੂੰ ਫਾਸੀ ਦੀ ਸਜਾ ਸੁਣਾਈ ਤਾ ਜੱਜ ਸਾਹਿਬ ਨੇ ਕਿਹਾ ਕਿ ਮੇਰੇ ਬੁੱਲ ਸੁੱਕਦੇ ਤੇ ਮੇਰੇ ਹੱਥ ਕੰਬਦੇ ਸਨ ਤੇ ਮੇਰੀਆ ਅੱਖਆ ਵਿਚੌ ਆਪਣੇ-ਆਪ ਹੰਝੂ ਨਿਕਲ ਰਹੇ ਸਨ,

ਪਰ ਮੈ ਦੁੰਨੀਆ ਦੇ ਇਤਿਹਾਸ ਵਿਚ ਪਹਿਲੀ ਵਾਰ ਦੇਖਿਆ ਕਿ ਫਾਸੀ ਦੀ ਸਜਾ ਸੁਨਣ ਤੌ ਬਾਅਦ ਦੌਵੇ ਜਣੇ ਪਹਿਲਾ ਖੁੱਸ਼ੀ ਵਿਚ ਹੱਸੇ ਤੇ ਫਿਰ ਮੇਰਾ ਧੰਨਵਾਦ ਕੀਤਾ ਤੇ ਫਿਰ ਖਾਲਿਸਤਾਨ ਜਿੰਦਾਬਾਦ ਦੇ ਨਾਹਰੇ ਲਗਾਏ, ਤੇ ਫਿਰ ਬੱਰਫੀ ਵੰਡੀ,

ਧੰਨ ਹੈ ਸਾਡਾ ਗੁਰੂ ਤੇ ਧੰਨ ਹਨ ਗੁਰੂ ਦੇ ਸਿੰਘ ਵੀਰ ਹਰਜਿੰਦਰ ਸਿੰਘ ਜਿੰਦਾ ਤੇ ਵੀਰ ਸੁੱਖਦੇਵ ਸਿੰਘ ਸੁੱਖਾ ਵਰਗੇ ਜਿਹੜੇ ਫਾਸੀ ਦੀ ਸਜਾ ਸੁਨਣ ਤੌ ਬਾਅਦ ਵੀ ਮੱਠਿਆਈਆ ਵੰਡਦੇ ਹੌਣ,

Akal Takhat stormed

Stormed Akal takht—1984 can never be forgotten in life.

Its to be remembered that Ex. GOC-IN-C of India was also gunned down by two valient Sikh youths Hrjinder Singh Jinda and Sukhdev Sikh Sukha for his hate crimes during Operation Blestar when he gave a free hand to Invading indian army to kill the pilgrims of all ages stuck inside and no relaxation in curfew was given for their safe escape.


Approximately 15,000 innocent pilgrims and staff members were killed by indian army.


A record of 10,000 numbers of people is authenticated killed inside periphery of Darbar sahib , rest killed in complex.

This act of bravery reminds us beheading of Massa Rangad inside Darbar sahib who converted this sacred place into a dancing place of prostitutions. Bhai Mahtab singh and Bhai Sukha punished him inside at the sacred place where he was watching the dance of a prostitute.


Whosoever will keep a bad eye to this holiest shrine shall meet this end.


No mercy with invaders of Darbar Sahib (Golden Temple).

Ajmer kesri

Ajmer Singh Randhawa.

I, Ajmer Singh Randhawa offer my services for the post of Jathedar Akal takhat.

Ajmer smarty

I hv no dream to go to Akal takhat just to work for any political party as a puppet, any political party may rule but i am sure Punjab shall never accept the rule of others.
Only Sikhs have a right to rule in Punjab.
Sikhs hv no identity other then Punjab.
Punjab is our home.
My dream is – being a humble servant of panth, i should keep me focused to take the Khalsa Panth on rising spirit, as dreamed by 10th master.
He also chose Babaa Banda Singh Bahadar (one person) and gave the command of khalsa with five trustworthy Sikhs in his hand, with the same faith as i see in myself, i hv opted to come forward and offer myself for this holy cause.
Khalsa is my strength, the five chosen by Sarbat khalsa will be there to give me strength and fight all odds which are swallowing the panth from inside and outside like termites hollow the wood.
Nothing else other then strengthening the panth by trying to sort out the controversial issues which are never touched by previous jathedars due to political ill-will. They kept them alive to linger on, to be cashed before elections and until then keep dividing Khalsa.
This malpractice shall not be permitted anymore but every effort be made to unite Khalsa.
Remember UNITED WE WIN, DIVIDED WE FALL.
What do you suggest?
**Please share the post for promotion if you really support me and wish me to see at highest post of repute.

—————————————————————

ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰੀ ਲਈ ਦਾਵੇਦਾਰੀ!
ਮੁੰਹ ਛੋਟਾ ਅਤੇ ਗੱਲ ਵੱਡੀ!
ਪਰ ਕੀ ਆਪਨੇ ਆਪ ਨੂੰ ਕਿਸੇ ਸੇਵਾ ਲਈ ਯੋਗ ਸਮਝਦੇ ਹੋਏ ਪੇਸ਼ ਕਰਨਾ ਕੋਈ ਗੁਨਾਹ ਹੈ?

Ajmer kesri
ਅੱਜ ਕਿੰਨੇ ਸਿੰਘ ਨੇ ਜੋ ਬਾਦਲ ਮੁਹਰੇ ਖਲੋਣ ਦਾ ਹੀਆ ਰਖਦੇ ਨੇ?
ਪੰਥ ਪਹਿਲੋਂ ਕਿ ਬਾਦਲ, ਅਸੀਂ ਜਾਂ ਤੁਸੀਂ?
ਫੈਸਲਾ ਸਿਖ ਸੰਗਤ ਨੇ ਕਰਨਾ ਹੈ ਪਰ……
ਮੈਂ ਆਪਣੇ ਆਪ ਨੂੰ ਇਸ ਜਥੇਦਾਰੀ ਲਈ ਫਿਟ ਅਤੇ ਸੁਯੋਗ ਉਮੀਦਵਾਰ ਸਮਝਦਾ ਹਾਂ ਕਿਓਂਕਿ ਸਿਰਫ ਗੁਰਬਾਣੀ ਦਾ ਗਿਆਤਾ/ਪ੍ਰਚਾਰਕ ਹੋਣਾ ਹੀ ਇਸ ਪੋਸਟ ਲਈ ਕੋਈ ਸ਼ਰਤ ਨਹੀ ਜੇ ਇੰਜ ਹੁੰਦਾ ਤਾਂ ਰਾਗੀ ਦਰਸ਼ਨ ਸਿੰਘ ਜਾਂ ਭਾਈ ਰਣਜੀਤ ਸਿੰਘ ਇਸ ਪੋਸਟ ਤੇ ਸ਼ੋਭਿਤ ਨਾ ਹੁੰਦੇ! ਇਹਨਾ ਵਿਚੋਂ ਕੋਈ ਵੀ ਗੁਰਬਾਣੀ ਦਾ ਮਹਾਨ ਗਿਆਤਾ ਨਹੀ, ਰਾਗੀ ਦਰਸ਼ਨ ਸਿੰਘ ਸਿਰਫ ਕੀਰਤਨ ਕਰ ਸਕਦਾ ਹੈ-ਉਸਨੂੰ ਰਾਗਾਂ ਦੀ ਸਮਝ ਤੇ ਹੈ ਪਰ ਓਹ ਵੀ ਕੋਈ research scholar ਨਹੀਂ!
ਜੇ ਹੁੰਦਾ ਤਾ ਦਸਮ ਗਰੰਥ ਦਾ ਵਿਵਾਦ ਨਾ ਪੈਦਾ ਹੁੰਦਾ!

ਮੈਂ ਕਿਤੇ ਵੀ ਕਿਸੇ ਨਾਲ ਵੀ ਗਲ ਬਾਤ ਕਰਨ ਦੀ ਯੋਗਤਾ,ਦਲੇਰੀ ਅਤੇ ਭਰੋਸਾ ਰਖਦਾ ਹਾਂ,ਤਿੰਨੇ ਜੁਬਾਨਾਂ ਪੰਜਾਬੀ, ਹਿੰਦੀ ਅਤੇ ਅੰਗ੍ਰੇਜ਼ੀ ਵਿਚ ਆਪਣੇ ਵਿਚਾਰ ਰਖ ਸਕ੍ਦਾਹਾਂ ! ਜਥੇਦਾਰੀ ਦੀ ਜੁੰਮੇਵਾਰੀ ਅਤੇ ਮਰਯਾਦਾ ਨੂੰ ਨਿਭਾਓਣ ਲਈ ਪੂਰੀ ਤਰਾਂ ਸਮਰਥ ਸਮਝਦਾ ਹਾਂ!

ਮੈਂ ਵਿਕਾਊ ਨਹੀਂ, ਨਾ ਬਾਦਲ ਅਤੇ ਨਾ ਹੀ ਭਾਰਤ ਸਰਕਾਰ ਮੈਨੂ ਖ਼ਰੀਦ ਸਕਦੀ ਹੈ—ਹਾਂ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਵਾਂਗ ਸ਼ਹੀਦ ਜਰੂਰ ਕਰ ਸਕਦੀ ਹੈ!

ਜੇਕਰ ਭਾਈ ਹਵਾਰਾ ਜੀ ਨੂੰ ਇਹ ਜਥੇਦਾਰੀ ਦਿੱਤੀ ਜਾਂਦੀ ਹੈ ਤਾਂ ਇਹ ਇਕ ਚੰਗਾ ਕਦਮ ਹੋਵੇਗਾ, ਇਸ ਨਾਲ ਓਹਨਾ ਦੀ ਅਤੇ ਹੋਰਨਾ ਸਿੰਘਾਂ ਦੀ ਰਿਹਾਈ ਦਾ ਰਾਹ ਵੀ ਪਧਰਾ ਹੋ ਜਾਏਗਾ

ਪਰ …
ਕੀ ਇਕੱਲਾ ਹਵਾਰਾ ਇਸ ਜੁੰਡਲੀ ਅੱਗੇ ਟਿਕ ਸਕੇਗਾ?
ਇਹ ਸੁਆਲ ਵੱਡਾ ਅਤੇ ਇਸ ਦਾ ਜੁਆਬ ਸੌਖਾ ਨਹੀ, ਵੇਲਾ ਹੀ ਇਸ ਦਾ ਜੁਆਬ ਦੇਵੇਗਾ!
ਅਵਵਲ ਤੇ ਪੰਜੋ ਤਖਤਾਂ ਦੇ ਜਥੇਦਾਰ ਬਦਲੀ ਹੋਣੇ ਚਾਹੀਦੇ ਨੇ, ਜਿਹਨਾ ਇਸ ਸੌਦੇ ਸਾਧ ਦੇ ਮਸਲੇ ਵਿਚ ਸ਼ਿਰਕਤ ਕੀਤੀ ਅਤੇ ਉਸ ਗੁਨਹਗਾਰ ਨੂ ਮੁਆਫੀ ਦੇ ਕੇ ਪੰਥ ਦਾ ਸਿਰ ਨੀਵਾਂ ਕੀਤਾ!

ਮੈਂ ਖਾਲਸਾ ਹੁੰਦੇ ਹੋਏ ਪੰਥ ਨੂੰ ਆਪਣੀ ਸੇਵਾ ਦੇਣੀ ਚਾਹੁੰਦਾ ਹਾਂ, ਪਰਵਾਨ ਕੀਤੀ ਜਾਵੇ ਮੈਂ ਗੁਰੂ ਸਾਹਿਬ ਜੀ ਦੇ ਓਟ ਆਸਰੇ ਪੰਥ ਨੂੰ ਉਸ ਉਚਾਈ ਤਕ ਲਿਜਾਣ ਦਾ ਪੁਰਜੋਰ ਹੀਲਾ ਕਰਾਂਗਾ ਜੋ ਦਸਮ ਪਾਤਸ਼ਾਹ ਜੀ ਦਾ ਸੁਪਨਾ ਸੀ, ਅਗੋਂ ਪੰਥ ਦੀ ਮਰਜੀ!

ਬਾਕੀ ਸਰਬਤ ਖਾਲਸੇ ਦਾ, ਪੰਥ ਦਾ ਜੋ ਵੀ ਫੈਸਲਾ ਆਵੇ, ਮੈਨੂ ਖਿੜੇ ਮਥੇ ਪ੍ਰਵਾਨ ਹੋਵੇਗਾ!
ਪੰਥ ਦਾ ਦਾਸ:

ਅਜਮੇਰ ਸਿੰਘ ਰੰਧਾਵਾ !