The truth revealed behind the call intercepted by Punjab police on funding in Punjab

SPECIAL REPORT AND TALK SHOW REGARDING ALLEGATION BY PUNJAB POLICE / GOVT ON AUSTRALIAN RESIDENT INVOLVED IN BEADBI OF SRI GURU GRANTH SAHIB.

ਪੰਜਾਬ ਪੁਲਸ ਦੇ ਦਾਅਵੇ ਕਿਨੇਂ ਕੁ ਸਹੀ?

ਪੁਲਸ ਵਲੋਂ ਇੰਟਰਸੈਪਟ ਕੀਤੀ ਗਈ ਕਾਲ ਦਾ ਸੱਚ ਕੀ ਹੈ?

Published on 21 Oct 2015.

Just listen this video at Youtube and see the truth yourself;
https://www.youtube.com/watch?v=G49kP0vMutc

Voice of nation

ਖਾਸ ਗਲ ਬਾਤ – ” ਸੁਖਜੀਤ ਸਿੰਘ ਦਿਉਲ ” ਜਿਸ ਬਾਰੇ ਪੰਜਾਬ ਪੁਲਿਸ ਆਪਣੇ ਖੋਖਲੇ ਦਾਅਵੇ ਪੇਸ਼ ਕਰ ਰਹੀ ਹੈ

I am informed at Facebook that the clarification by the NRI, named on charges of funding at Bargadi village by Punjab police is far away from the truth. He (Gurpreet Singh) gave a call to other NRIs to help financially to the victims of Police baton at Kotkapura and to help the families of deceased. People contributed with a note on every funding and then the amount was sent by Western Union.

Then how could anyone blame them for funding against the nation? Do the Akali leaders, it’s ministers not visit foreign countries to demand money? Now they get humiliation not any funds so now they defame the Sikhs settled abroad. This will not only give a bad name to Akalis but they will be hated and humiliated in every corner of world wherever the Sikhs are settled. Baadal is axing on his feet. Sikhs have been ordered by their Guru to pay 10% of their income in social cause and to gurudwaras but Gurbani reminds us that the MOUTH OF A HUNGRY POOR PERSON IS TREASURY OF GURU-THE AKAL PURAKH OR ALMIGHTY GOD.

So Sikh nation will keep funding the needy brothers in Punjab and shall stand beside them in need of hour. The reports on FB shows that Punjab Police has framed two innocent brothers and claimed to slove the case of desecretion of Sri Guru Granth sahib ji.

Punjab Police which framed two innocent Sikh youths in this unsolved case of desecretion. Punjab police earlier failed to recover the stolen copy of Sri guru Granth sahib ji for four months since June 2015 when a copy was reported stolen, then couldn’t nab the culprits who challneged Sikhs in Punjab to trace their guru. Finally they disrespected the Guru Granth sahib by tearing it apart and threw holy pages in streets.

When Sikhs protested, it opened fire to terrorize them and now solved the case within 4-5 days soon after they opened indiscriminate firing taking two precious lives. Whole Sikh nation is fully aware of this concocted story and falsehood.

ਬਰਗਾੜੀ ਮਾਮਲੇ ‘ਚ ਨਾਮਜ਼ਦ ਕੀਤੇ ਐਨ.ਆਰ.ਆਈ. ਦਾ ਸਪੱਸ਼ਟੀਕਰਨ !!

ਬਰਗਾੜੀ ਵਾਲੇ ਮਾਮਲੇ ‘ਚ ਫੜੇ ਗਏ ਦੋ ਭਰਾਵਾਂ ਦੇ ਸੰਧਰਭ ‘ਚ ਮੈਂ ਕੁਝ ਸਮਾਂ ਪਹਿਲਾਂ ਇੱਕ ਪੋਸਟ ਪਾਈ ਸੀ। ਉਸ ਨੂੰ ਲੈ ਕੇ ਹੁਣੇ ਮੇਰੇ ਕੋਲ ਇਸੇ ਕੇਸ ‘ਚ ਨਾਮਜ਼ਦ ਕੀਤੇ ਗੁਰਪ੍ਰੀਤ ਸਿੰਘ ਗੋਪੀ ਦਾ ਟੈਲੀਫੋਨ ‘ਤੇ ਸਪੱਸ਼ਟੀਕਰਨ ਆਇਆ ਹੈ।

ਪੁਲਸ ਨੇ ਆਵਦੇ ਦਾਅਵੇ ‘ਚ ਕਿਹਾ ਸੀ ਕਿ ਰੁਪਿੰਦਰ ਸਿੰਘ ਆਸਟਰੇਲੀਆ ਤੇ ਦੁਬਈ ਵਿਚ ਕਿਸੇ ਦੇ ਸੰਪਰਕ ਵਿਚ ਸੀ । ਇਸ ਵਿਚ ਪੁਲਸ ਨੇ ਗੋਪੀ ਨਾਂ ਦੇ ਇੱਕ ਵਿਅਕਤੀ ਨੂੰ ਨਾਮਜ਼ਦ ਕੀਤਾ ਸੀ। ਗੁਰਪੀਤ ਗੋਪੀ ਨੇ ਕਿਹਾ ਹੈ ਕਿ ਉਹ ਹਾਂਗਕਾਂਗ ਦਾ ਰਹਿਣ ਵਾਲਾ ਹੈ, ਤੇ ਉਸ ਨੇ ਹੀ ਰੁਪਿੰਦਰ ਨੂੰ ਫੋਨ ਕੀਤੇ ਸੀ । ਪਰ ਇਹ ਫੋਨ ਬਰਗਾੜੀ ਕਾਂਡ ਵੇਲੇ ਨਹੀਂ ਕੋਟਕਪੂਰਾ ਲਾਠੀਚਾਰਜ਼ ਤੋਂ ਬਾਦ ਕੀਤੇ ਗਏ ਸੀ ਕਿਉਂਕਿ ਰੁਪਿੰਦਰ ਸਿੰਘ ਦੀ ਰੀੜ ਦੀ ਹੱਡੀ ਨੁਕਸਾਨੀ ਗਈ ਸੀ।

ਗੁਰਪ੍ਰੀਤ ਗੋਪੀ ਨੇ ਕਿਹਾ ਹੈ ਕਿ ਉਹ ਹਾਂਗਕਾਂਗ ‘ਚ ਬਣੇ ‘ਗੁਰੂ ਨਾਨਕ ਟਰਸੱਟ’ ਦਾ ਮੈਂਬਰ ਹੈ ਤੇ ਇਹ ਟਰਸੱਟ ਲੋੜਵੰਦਾਂ ਦੀ ਮਦਦ ਕਰਦਾ ਹੈ। ਕਿਉਂਕਿ ਮੇਰਾ ਪਿੰਡ ਵੀ ਰੁਪਿੰਦਰ ਵਾਲਾ ਹੈ ਇਸ ਲਈ ਮੈਂ ਜਾਣਦਾ ਸੀ ਕਿ ਇਹ ਗਰੀਬ ਪਰਵਾਰ ਦਾ ਮੁੰਡਾ ਹੈ। ਇਸ ਕਰਕੇ ਅਸੀਂ ਇਨਾਂ ਦੀ ਮਦਦ ਲਈ ਪਹੁੰਚ ਕੀਤੀ।

ਗੋਪੀ ਨੇ ਕਿਹਾ ਹੈ ਕਿ ਮੈਂ ਕੋਈ ਗੁਨਾਹ ਨਹੀਂ ਕੀਤਾ, ਪੰਜਾਬ ਪੁਲਸ ਜਦੋਂ ਵੀ ਬੁਲਾਏਗੀ ਉਹ ਜਾਂਚ ‘ਚ ਸ਼ਾਮਿਲ ਹੋਣ ਲਈ ਹਾਜਰ ਹੋ ਜਾਵੇਗਾ। ਪਰ ਕਮਾਲ ਦੀ ਗੱਲ ਹੈ ਕਿ ਪੁਲਸ ਨੇ ਗੋਪੀ ਨੂੰ ਨਾਮਜ਼ਦ ਕਰਨ ਤੋਂ ਪਹਿਲਾਂ ਇੱਕ ਵਾਰ ਉਹਦੇ ਨੰਬਰ (ਫੋਨ ਨੰਬਰ, ਜਿਸ ਤੋਂ ਰੁਪਿੰਦਰ ਨੂੰ ਫੋਨ ਹੋਏ) ‘ਤੇ ਕਾਲ ਕਰਕੇ ਉਸ ਨੂੰ ਪੁਛਿਆ ਤੱਕ ਵੀ ਨਹੀਂ।

ਹੁਣ ਤੁਸੀਂ ਆਪ ਈ ਅੰਦਾਜ਼ਾ ਲਾ ਲਓ ਕਿ ਅਸੀਂ ਸੁਆਲ ਕਿਉਂ ਕਰਦੇ ਹਾਂ !!!!!!!!!!!!!!!!

 Ajmer kesri

 Ajmer Singh Randhawa

Leave a Reply

Your email address will not be published. Required fields are marked *